ਕਹਾਉਤਾਂ 11

ਜਦੋਂ ਹੰਕਾਰ ਆਉਂਦਾ ਹੈ ਤਾਂ ਨਿਰਾਦਰ ਆਉਂਦਾ ਹੈ, ਪਰ ਨਿਮਰਤਾ ਨਾਲ ਬੁੱਧ ਆਉਂਦੀ ਹੈ।

Proverbs 11:2 (UKJV) When pride comes, then comes shame: but with the lowly is wisdom.

1ਬੇਈਮਾਨ ਤੱਕੜੀ ਤੋਂ ਯਾਹਵੇਹ ਨਫ਼ਰਤ ਕਰਦਾ ਹੈ, ਪਰ ਸਹੀ ਤੋਲ ਤੋਂ ਉਹ ਖੁਸ਼ ਹੁੰਦਾ ਹੈ।

2ਜਦੋਂ ਹੰਕਾਰ ਆਉਂਦਾ ਹੈ ਤਾਂ ਨਿਰਾਦਰ ਆਉਂਦਾ ਹੈ, ਪਰ ਨਿਮਰਤਾ ਨਾਲ ਬੁੱਧ ਆਉਂਦੀ ਹੈ।

3ਸਚਿਆਰਾਂ ਦੀ ਖਰਿਆਈ ਉਹਨਾਂ ਦੀ ਅਗਵਾਈ ਕਰਦੀ ਹੈ, ਪਰ ਬੇਵਫ਼ਾ ਆਪਣੀ ਟੇਢੀ ਚਾਲ ਨਾਲ ਤਬਾਹ ਹੋ ਜਾਂਦੇ ਹਨ।

4ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਬਚਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.