ਕਹਾਉਤਾਂ 11

ਜਿਹੜਾ ਭਲਿਆਈ ਨੂੰ ਭਾਲਦਾ ਹੈ ਉਸਨੂੰ ਕਿਰਪਾ ਮਿਲਦੀ ਹੈ, ਪਰ ਜਿਹੜਾ ਬੁਰਿਆਈ ਨੂੰ ਭਾਲਦਾ, ਉਹ ਉਸ ਉੱਤੇ ਆ ਪੈਂਦੀ ਹੈ।

Proverbs 11:27 (UKJV) He that diligently seeks good procures favour: but he that seeks mischief, it shall come unto him.

25ਇੱਕ ਖੁੱਲ੍ਹੇ ਦਿਲ ਵਾਲਾ ਵਿਅਕਤੀ ਖੁਸ਼ਹਾਲ ਹੋਵੇਗਾ, ਜੋ ਵੀ ਦੂਸਰਿਆ ਦੀ ਖੇਤੀ ਸਿੰਜਦਾ ਹੈ, ਉਸ ਦੀ ਵੀ ਸਿੰਜੀ ਜਾਵੇਗੀ।

26ਜੋ ਅਨਾਜ਼ ਦਬਾ ਕੇ ਰੱਖਦਾ ਹੈ ਲੋਕ ਉਸਨੂੰ ਸਰਾਪ ਦਿੰਦੇ ਹਨ, ਪਰ ਜਿਹੜਾ ਵੇਚਣ ਨੂੰ ਤਿਆਰ ਹੈ, ਉਹ ਉਸ ਲਈ ਪਰਮੇਸ਼ਵਰ ਤੋਂ ਅਸੀਸ ਮੰਗਦੇ ਹਨ।

27ਜਿਹੜਾ ਭਲਿਆਈ ਨੂੰ ਭਾਲਦਾ ਹੈ ਉਸਨੂੰ ਕਿਰਪਾ ਮਿਲਦੀ ਹੈ, ਪਰ ਜਿਹੜਾ ਬੁਰਿਆਈ ਨੂੰ ਭਾਲਦਾ, ਉਹ ਉਸ ਉੱਤੇ ਆ ਪੈਂਦੀ ਹੈ।

28ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਹਨ ਡਿੱਗ ਪੈਣਗੇ, ਪਰ ਧਰਮੀ ਹਰੇ ਪੱਤੇ ਵਾਂਗ ਉੱਗਣਗੇ।

29ਜੋ ਕੋਈ ਆਪਣੇ ਪਰਿਵਾਰ ਉੱਤੇ ਤਬਾਹੀ ਲਿਆਵੇ ਉਹ ਸਿਰਫ ਹਵਾ ਦਾ ਵਾਰਸ ਹੋਵੇਗਾ, ਅਤੇ ਮੂਰਖ ਬੁੱਧਵਾਨ ਦਾ ਸੇਵਕ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.