ਕਹਾਉਤਾਂ 11

ਨਿਰਦੋਸ਼ਾਂ ਦੀ ਧਾਰਮਿਕਤਾ ਉਹਨਾਂ ਦੇ ਰਾਹਾਂ ਨੂੰ ਸਿੱਧਾ ਕਰਦੀ ਹੈ, ਪਰ ਦੁਸ਼ਟ ਆਪਣੀ ਹੀ ਬੁਰਿਆਈ ਨਾਲ ਨੀਵੇਂ ਹੁੰਦੇ ਹਨ।

Proverbs 11:5 (UKJV) The righteousness of the perfect shall direct his way: but the wicked shall fall by his own wickedness.

3ਸਚਿਆਰਾਂ ਦੀ ਖਰਿਆਈ ਉਹਨਾਂ ਦੀ ਅਗਵਾਈ ਕਰਦੀ ਹੈ, ਪਰ ਬੇਵਫ਼ਾ ਆਪਣੀ ਟੇਢੀ ਚਾਲ ਨਾਲ ਤਬਾਹ ਹੋ ਜਾਂਦੇ ਹਨ।

4ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਬਚਾਉਂਦਾ ਹੈ।

5ਨਿਰਦੋਸ਼ਾਂ ਦੀ ਧਾਰਮਿਕਤਾ ਉਹਨਾਂ ਦੇ ਰਾਹਾਂ ਨੂੰ ਸਿੱਧਾ ਕਰਦੀ ਹੈ, ਪਰ ਦੁਸ਼ਟ ਆਪਣੀ ਹੀ ਬੁਰਿਆਈ ਨਾਲ ਨੀਵੇਂ ਹੁੰਦੇ ਹਨ।

6ਸਚਿਆਰਾਂ ਦੀ ਧਾਰਮਿਕਤਾ ਉਹਨਾਂ ਨੂੰ ਛੁਡਾਉਂਦੀ ਹੈ, ਪਰ ਬੇਵਫ਼ਾ ਆਪਣੀਆਂ ਬੁਰੀਆਂ ਇੱਛਾਵਾਂ ਵਿੱਚ ਫਸ ਜਾਂਦੇ ਹਨ।

7ਜਦ ਦੁਸ਼ਟ ਮਰਦਾ ਹੈ ਤਾਂ ਉਸਦੀ ਆਸ ਵੀ ਮਿਟ ਜਾਂਦੀ ਹੈ, ਉਹਨਾਂ ਦੀ ਸ਼ਕਤੀ ਦੇ ਸਾਰੇ ਵਾਅਦੇ ਵਿਅਰਥ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.