ਕਹਾਉਤਾਂ 19

ਦੌਲਤ ਬਹੁਤ ਸਾਰੇ ਦੋਸਤਾਂ ਨੂੰ ਖਿੱਚਦੀ ਹੈ, ਪਰ ਗਰੀਬ ਦਾ ਸਭ ਤੋਂ ਨਜ਼ਦੀਕੀ ਮਿੱਤਰ ਵੀ ਉਹਨਾਂ ਨੂੰ ਛੱਡ ਦਿੰਦਾ ਹੈ।

Proverbs 19:4 (UKJV) Wealth makes many friends; but the poor is separated from his neighbour.

2ਗਿਆਨ ਤੋਂ ਬਿਨਾਂ ਇੱਛਾ ਚੰਗੀ ਨਹੀਂ, ਅਤੇ ਜਿਹੜਾ ਕਾਹਲੀ ਕਰਦਾ ਹੈ ਉਹ ਕੁਰਾਹੇ ਪੈ ਜਾਂਦਾ ਹੈ!

3ਮਨੁੱਖ ਦੀ ਆਪਣੀ ਮੂਰਖਤਾਈ ਉਸ ਦੀ ਬਰਬਾਦੀ ਵੱਲ ਲੈ ਜਾਂਦੀ ਹੈ, ਤਾਂ ਵੀ ਉਹਨਾਂ ਦਾ ਦਿਲ ਯਾਹਵੇਹ ਦੇ ਵਿਰੁੱਧ ਕ੍ਰੋਧਿਤ ਹੁੰਦਾ ਹੈ।

4ਦੌਲਤ ਬਹੁਤ ਸਾਰੇ ਦੋਸਤਾਂ ਨੂੰ ਖਿੱਚਦੀ ਹੈ, ਪਰ ਗਰੀਬ ਦਾ ਸਭ ਤੋਂ ਨਜ਼ਦੀਕੀ ਮਿੱਤਰ ਵੀ ਉਹਨਾਂ ਨੂੰ ਛੱਡ ਦਿੰਦਾ ਹੈ।

5ਝੂਠਾ ਗਵਾਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ, ਅਤੇ ਜੋ ਕੋਈ ਝੂਠ ਬੋਲਦਾ ਹੈ ਉਹ ਅਜ਼ਾਦ ਨਹੀਂ ਹੋਵੇਗਾ।

6ਬਹੁਤ ਸਾਰੇ ਇੱਕ ਸ਼ਾਸਕ ਦੀ ਕਿਰਪਾ ਕਰਦੇ ਹਨ, ਅਤੇ ਹਰ ਕੋਈ ਉਸ ਦਾ ਮਿੱਤਰ ਹੈ ਜੋ ਤੋਹਫ਼ੇ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.