ਕਹਾਉਤਾਂ 24

ਬਿਨਾਂ ਕਾਰਨ ਆਪਣੇ ਗੁਆਂਢੀ ਦੇ ਵਿਰੁੱਧ ਗਵਾਹੀ ਨਾ ਦੇ, ਕੀ ਤੁਸੀਂ ਆਪਣੇ ਬੁੱਲ੍ਹਾਂ ਨੂੰ ਭਰਮਾਉਣ ਲਈ ਵਰਤੋਗੇ?

Proverbs 24:28 (UKJV) Be not a witness against your neighbour without cause; and deceive not with your lips.

26ਜਿਹੜਾ ਇਮਾਨਦਾਰੀ ਨਾਲ ਉੱਤਰ ਦਿੰਦਾ ਹੈ, ਉਹ ਦੇ ਬੋਲਾਂ ਨੂੰ ਹਰੇਕ ਪਿਆਰ ਕਰਦਾ ਹੈ।

27ਪਹਿਲਾ ਬਾਹਰ ਆਪਣਾ ਕੰਮ ਤਿਆਰ ਕਰ, ਅਤੇ ਆਪਣੇ ਖੇਤ ਨੂੰ ਸੁਆਰ; ਉਸ ਤੋਂ ਬਾਅਦ, ਆਪਣਾ ਘਰ ਬਣਾਓ।

28ਬਿਨਾਂ ਕਾਰਨ ਆਪਣੇ ਗੁਆਂਢੀ ਦੇ ਵਿਰੁੱਧ ਗਵਾਹੀ ਨਾ ਦੇ, ਕੀ ਤੁਸੀਂ ਆਪਣੇ ਬੁੱਲ੍ਹਾਂ ਨੂੰ ਭਰਮਾਉਣ ਲਈ ਵਰਤੋਗੇ?

29ਇਹ ਨਾ ਆਖ, “ਮੈਂ ਉਹਨਾਂ ਨਾਲ ਕਰਾਂਗਾ ਜਿਵੇਂ ਉਹਨਾਂ ਨੇ ਮੇਰੇ ਨਾਲ ਕੀਤਾ ਹੈ, ਮੈਂ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਦਿਆਂਗਾ।”

30ਮੈਂ ਇੱਕ ਆਲਸੀ ਦੇ ਖੇਤ ਵਿੱਚੋਂ ਲੰਘਿਆ, ਉਸ ਵਿਅਕਤੀ ਦੇ ਅੰਗੂਰੀ ਬਾਗ਼ ਵਿੱਚੋਂ ਲੰਘਿਆ ਜਿਸ ਨੂੰ ਕੋਈ ਸਮਝ ਨਹੀਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.