ਕਹਾਉਤਾਂ 26

ਜੋ ਕੋਈ ਟੋਆ ਪੁੱਟਦਾ ਹੈ ਉਹ ਆਪ ਹੀ ਉਸ ਵਿੱਚ ਡਿੱਗੇਗਾ, ਜੇ ਕੋਈ ਪੱਥਰ ਨੂੰ ਰੇੜਦਾ ਹੈ, ਤਾਂ ਉਹ ਉਸ ਵੱਲ ਮੁੜ ਆਵੇਗਾ।

Proverbs 26:27 (UKJV) Whoso digs a pit shall fall therein: and he that rolls a stone, it will return upon him.

25ਭਾਵੇਂ ਉਹਨਾਂ ਦੀ ਬੋਲੀ ਮਨਮੋਹਕ ਹੈ, ਪਰ ਉਹਨਾਂ ਦਾ ਵਿਸ਼ਵਾਸ ਨਾ ਕਰੋ, ਕਿਉਂ ਜੋ ਸੱਤ ਘਿਣਾਉਣੀਆਂ ਗੱਲਾਂ ਉਹਨਾਂ ਦੇ ਦਿਲਾਂ ਵਿੱਚ ਹਨ।

26ਭਾਵੇਂ ਉਹਨਾਂ ਦੀ ਦੁਸ਼ਟਤਾ ਛਲ ਨਾਲ ਛੁਪਾਈ ਜਾ ਸਕੇ, ਪਰ ਸਭਾ ਵਿੱਚ ਉਹਨਾਂ ਦੀ ਬਦੀ ਪਰਗਟ ਹੋ ਜਾਵੇਗੀ।

27ਜੋ ਕੋਈ ਟੋਆ ਪੁੱਟਦਾ ਹੈ ਉਹ ਆਪ ਹੀ ਉਸ ਵਿੱਚ ਡਿੱਗੇਗਾ, ਜੇ ਕੋਈ ਪੱਥਰ ਨੂੰ ਰੇੜਦਾ ਹੈ, ਤਾਂ ਉਹ ਉਸ ਵੱਲ ਮੁੜ ਆਵੇਗਾ।

28ਝੂਠ ਬੋਲਣ ਵਾਲੀ ਜੀਭ ਉਹਨਾਂ ਲੋਕਾਂ ਨੂੰ ਨਫ਼ਰਤ ਕਰਦੀ ਹੈ ਜੋ ਉਸਨੂੰ ਦੁੱਖ ਦਿੰਦੇ ਹਨ, ਅਤੇ ਚਾਪਲੂਸੀ ਕਰਨ ਵਾਲਾ ਮੂੰਹ ਵਿਨਾਸ਼ ਦਾ ਕੰਮ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.