ਕਹਾਉਤਾਂ 7

ਉਹ ਉਸੇ ਵੇਲੇ ਉਸ ਦੇ ਮਗਰ ਆਇਆ ਜਿਵੇਂ ਇੱਕ ਬਲਦ ਵੱਢੇ ਜਾਣ ਲਈ, ਅਤੇ ਜਿਵੇਂ ਹਿਰਨ ਫਾਹੀ ਵਿੱਚ ਪੈਰ ਰੱਖਦਾ ਹੈ

Proverbs 7:22 (UKJV) He goes after her immediately, as an ox goes to the slaughter, or as a fool to the correction of the stocks;

20ਉਹ ਆਪਣਾ ਥੈਲਾ ਪੈਸਿਆ ਨਾਲ ਭਰਿਆ ਹੋਇਆ ਲੈ ਕੇ ਗਿਆ ਹੈ, ਅਤੇ ਪੂਰਨਮਾਸੀ ਨੂੰ ਘਰ ਆਵੇਗਾ।”

21ਉਸ ਨੇ ਕਾਇਲ ਕਰਨ ਵਾਲੀਆਂ ਗੱਲਾਂ ਨਾਲ ਉਸ ਨੂੰ ਫ਼ੁਸਲਾ ਲਿਆ, ਉਸ ਨੇ ਉਸ ਨੂੰ ਆਪਣੀਆਂ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਭਰਮਾ ਲਿਆ।

22ਉਹ ਉਸੇ ਵੇਲੇ ਉਸ ਦੇ ਮਗਰ ਆਇਆ ਜਿਵੇਂ ਇੱਕ ਬਲਦ ਵੱਢੇ ਜਾਣ ਲਈ, ਅਤੇ ਜਿਵੇਂ ਹਿਰਨ ਫਾਹੀ ਵਿੱਚ ਪੈਰ ਰੱਖਦਾ ਹੈ

23ਜਿਵੇਂ ਇੱਕ ਤੀਰ ਉਸ ਦੇ ਕਲੇਜੇ ਨੂੰ ਵਿੰਨ੍ਹਦਾ ਹੈ, ਜਿਵੇਂ ਇੱਕ ਪੰਛੀ ਫਾਹੀ ਵੱਲ ਛੇਤੀ ਨਾਲ ਜਾਂਦਾ ਹੈ। ਇਹ ਜਾਣਨਾ ਕਿ ਇਹ ਉਸਦੀ ਜਾਨ ਗੁਆ ਦੇਵੇਗਾ।

24ਸੋ ਹੁਣ ਹੇ ਪੁੱਤਰੋ, ਮੇਰੀ ਗੱਲ ਸੁਣੋ, ਮੇਰੀਆਂ ਗੱਲਾਂ ਵੱਲ ਧਿਆਨ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.