ਕਹਾਉਤਾਂ 7

ਉਸ ਨੇ ਕਾਇਲ ਕਰਨ ਵਾਲੀਆਂ ਗੱਲਾਂ ਨਾਲ ਉਸ ਨੂੰ ਫ਼ੁਸਲਾ ਲਿਆ, ਉਸ ਨੇ ਉਸ ਨੂੰ ਆਪਣੀਆਂ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਭਰਮਾ ਲਿਆ।

Proverbs 7:21 (UKJV) With her much fair speech she caused him to yield, with the flattering of her lips she forced him.

19ਮੇਰਾ ਪਤੀ ਘਰ ਵਿੱਚ ਨਹੀਂ ਹੈ, ਉਹ ਲੰਬੇ ਸਫ਼ਰ ਉੱਤੇ ਗਿਆ ਹੈ।

20ਉਹ ਆਪਣਾ ਥੈਲਾ ਪੈਸਿਆ ਨਾਲ ਭਰਿਆ ਹੋਇਆ ਲੈ ਕੇ ਗਿਆ ਹੈ, ਅਤੇ ਪੂਰਨਮਾਸੀ ਨੂੰ ਘਰ ਆਵੇਗਾ।”

21ਉਸ ਨੇ ਕਾਇਲ ਕਰਨ ਵਾਲੀਆਂ ਗੱਲਾਂ ਨਾਲ ਉਸ ਨੂੰ ਫ਼ੁਸਲਾ ਲਿਆ, ਉਸ ਨੇ ਉਸ ਨੂੰ ਆਪਣੀਆਂ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਭਰਮਾ ਲਿਆ।

22ਉਹ ਉਸੇ ਵੇਲੇ ਉਸ ਦੇ ਮਗਰ ਆਇਆ ਜਿਵੇਂ ਇੱਕ ਬਲਦ ਵੱਢੇ ਜਾਣ ਲਈ, ਅਤੇ ਜਿਵੇਂ ਹਿਰਨ ਫਾਹੀ ਵਿੱਚ ਪੈਰ ਰੱਖਦਾ ਹੈ

23ਜਿਵੇਂ ਇੱਕ ਤੀਰ ਉਸ ਦੇ ਕਲੇਜੇ ਨੂੰ ਵਿੰਨ੍ਹਦਾ ਹੈ, ਜਿਵੇਂ ਇੱਕ ਪੰਛੀ ਫਾਹੀ ਵੱਲ ਛੇਤੀ ਨਾਲ ਜਾਂਦਾ ਹੈ। ਇਹ ਜਾਣਨਾ ਕਿ ਇਹ ਉਸਦੀ ਜਾਨ ਗੁਆ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.