ਸਰੇਸ਼ਟ 5

ਉਹ ਦੀਆਂ ਲੱਤਾਂ ਸੰਗਮਰਮਰ ਦੇ ਥੰਮ੍ਹਾਂ ਵਰਗੀਆਂ ਹਨ, ਸ਼ੁੱਧ ਸੋਨੇ ਦੀਆਂ ਨੀਹਾਂ ਉੱਤੇ ਉਹ ਦਾ ਰੂਪ ਲਬਾਨੋਨ ਵਰਗਾ ਹੈ, ਉਹ ਦਿਆਰ ਵਰਗਾ ਉੱਤਮ ਹੈ।

Song of Solomon 5:15 (UKJV) His legs are as pillars of marble, set upon sockets of fine gold: his countenance is as Lebanon, excellent as the cedars.

13ਉਹ ਦੀਆਂ ਗੱਲਾਂ ਹਾਂ ਮਸਾਲੇ ਦੇ ਬਿਸਤਰੇ ਵਰਗੀਆਂ ਹਨ, ਜੋ ਅਤਰ ਪੈਦਾ ਕਰਦੀਆਂ ਹਨ। ਉਹ ਦੇ ਬੁੱਲ ਗੰਧਰਸ ਨਾਲ, ਟਪਕਣ ਵਾਲੇ ਸੋਸਨ ਦੇ ਫੁੱਲ ਵਰਗੇ ਹਨ।

14ਉਸ ਦੀਆ ਬਾਹਾਂ ਸੋਨੇ ਦੀਆਂ ਜੜ੍ਹਾ ਵਰਗੀਆਂ ਹਨ, ਜਿਨ੍ਹਾਂ ਉੱਤੇ ਪੁਖਰਾਜ ਜੜੇ ਹੋਣ। ਉਸਦਾ ਸਰੀਰ ਪਾਲਿਸ਼ ਕੀਤੇ ਹਾਥੀ ਦੰਦ ਵਰਗਾ ਹੈ, ਜਿਸ ਉੱਤੇ ਨੀਲਮ ਦੀ ਸਜਾਵਟ ਹੈ।

15ਉਹ ਦੀਆਂ ਲੱਤਾਂ ਸੰਗਮਰਮਰ ਦੇ ਥੰਮ੍ਹਾਂ ਵਰਗੀਆਂ ਹਨ, ਸ਼ੁੱਧ ਸੋਨੇ ਦੀਆਂ ਨੀਹਾਂ ਉੱਤੇ ਉਹ ਦਾ ਰੂਪ ਲਬਾਨੋਨ ਵਰਗਾ ਹੈ, ਉਹ ਦਿਆਰ ਵਰਗਾ ਉੱਤਮ ਹੈ।

16ਉਹ ਦਾ ਮੂੰਹ ਮਿੱਠਾ ਹੈ, ਉਹ ਪੂਰੀ ਤਰ੍ਹਾਂ ਪਿਆਰਾ ਹੈ, ਇਹ ਮੇਰਾ ਪਿਆਰਾ ਹੈ, ਇਹ ਮੇਰਾ ਮਿੱਤਰ ਹੈ, ਯੇਰੂਸ਼ਲੇਮ ਦੀਓ ਧੀਓ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.