ਸਰੇਸ਼ਟ 5

ਉਹ ਦਾ ਮੂੰਹ ਮਿੱਠਾ ਹੈ, ਉਹ ਪੂਰੀ ਤਰ੍ਹਾਂ ਪਿਆਰਾ ਹੈ, ਇਹ ਮੇਰਾ ਪਿਆਰਾ ਹੈ, ਇਹ ਮੇਰਾ ਮਿੱਤਰ ਹੈ, ਯੇਰੂਸ਼ਲੇਮ ਦੀਓ ਧੀਓ!

Song of Solomon 5:16 (UKJV) His mouth is most sweet: yea, he is altogether lovely. This is my beloved, and this is my friend, O daughters of Jerusalem.

14ਉਸ ਦੀਆ ਬਾਹਾਂ ਸੋਨੇ ਦੀਆਂ ਜੜ੍ਹਾ ਵਰਗੀਆਂ ਹਨ, ਜਿਨ੍ਹਾਂ ਉੱਤੇ ਪੁਖਰਾਜ ਜੜੇ ਹੋਣ। ਉਸਦਾ ਸਰੀਰ ਪਾਲਿਸ਼ ਕੀਤੇ ਹਾਥੀ ਦੰਦ ਵਰਗਾ ਹੈ, ਜਿਸ ਉੱਤੇ ਨੀਲਮ ਦੀ ਸਜਾਵਟ ਹੈ।

15ਉਹ ਦੀਆਂ ਲੱਤਾਂ ਸੰਗਮਰਮਰ ਦੇ ਥੰਮ੍ਹਾਂ ਵਰਗੀਆਂ ਹਨ, ਸ਼ੁੱਧ ਸੋਨੇ ਦੀਆਂ ਨੀਹਾਂ ਉੱਤੇ ਉਹ ਦਾ ਰੂਪ ਲਬਾਨੋਨ ਵਰਗਾ ਹੈ, ਉਹ ਦਿਆਰ ਵਰਗਾ ਉੱਤਮ ਹੈ।

16ਉਹ ਦਾ ਮੂੰਹ ਮਿੱਠਾ ਹੈ, ਉਹ ਪੂਰੀ ਤਰ੍ਹਾਂ ਪਿਆਰਾ ਹੈ, ਇਹ ਮੇਰਾ ਪਿਆਰਾ ਹੈ, ਇਹ ਮੇਰਾ ਮਿੱਤਰ ਹੈ, ਯੇਰੂਸ਼ਲੇਮ ਦੀਓ ਧੀਓ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.