ਸਰੇਸ਼ਟ 6

ਪਰ ਮੇਰੀ ਕਬੂਤਰੀ, ਮੇਰੀ ਸੰਪੂਰਨ, ਅਨੋਖੀ ਹੈ, ਆਪਣੀ ਮਾਂ ਦੀ ਇੱਕਲੌਤੀ ਧੀ, ਉਸ ਦੇ ਜਨਮ ਦੇਣ ਵਾਲੀ ਦੀ ਮਨਪਸੰਦ। ਮੁਟਿਆਰਾਂ ਨੇ ਉਸ ਨੂੰ ਵੇਖਿਆ ਅਤੇ ਉਸ ਨੂੰ ਮੁਬਾਰਕ ਕਿਹਾ, ਰਾਣੀਆਂ ਅਤੇ ਰਖੇਲਾਂ ਨੇ ਉਸਦੀ ਉਸਤਤ ਕੀਤੀ।

Song of Solomon 6:9 (UKJV) My dove, my undefiled is but one; she is the only one of her mother, she is the choice one of her that bare her. The daughters saw her, and blessed her; yea, the queens and the concubines, and they praised her.

7ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁੱਕੜਿਆ ਵਾਂਗੂੰ ਹਨ।

8ਸੱਠ ਰਾਣੀਆਂ, ਅਤੇ ਅੱਸੀ ਰਖੇਲਾਂ, ਅਤੇ ਕੁਆਰੀਆਂ ਗਿਣਤੀ ਤੋਂ ਵੱਧ ਹੋ ਸਕਦੀਆਂ ਹਨ।

9ਪਰ ਮੇਰੀ ਕਬੂਤਰੀ, ਮੇਰੀ ਸੰਪੂਰਨ, ਅਨੋਖੀ ਹੈ, ਆਪਣੀ ਮਾਂ ਦੀ ਇੱਕਲੌਤੀ ਧੀ, ਉਸ ਦੇ ਜਨਮ ਦੇਣ ਵਾਲੀ ਦੀ ਮਨਪਸੰਦ। ਮੁਟਿਆਰਾਂ ਨੇ ਉਸ ਨੂੰ ਵੇਖਿਆ ਅਤੇ ਉਸ ਨੂੰ ਮੁਬਾਰਕ ਕਿਹਾ, ਰਾਣੀਆਂ ਅਤੇ ਰਖੇਲਾਂ ਨੇ ਉਸਦੀ ਉਸਤਤ ਕੀਤੀ।

10ਇਹ ਕੌਣ ਹੈ ਜੋ ਸਵੇਰ ਵਰਗੀ ਦਿਸਦੀ ਹੈ, ਚੰਦ ਵਾਂਗ ਰੂਪਵੰਤ, ਸੂਰਜ ਵਾਂਗ ਚਮਕਦਾਰ, ਤਾਰਿਆਂ ਵਾਂਗ ਸ਼ਾਨਦਾਰ ਹੈ?

11ਮੈਂ ਅਖਰੋਟ ਦੇ ਬਾਗ ਵਿੱਚ ਵਾਧੇ ਨੂੰ ਵੇਖਣ ਲਈ ਗਈ, ਤਾਂ ਕਿ ਮੈਂ ਵਾਦੀ ਵਿੱਚ ਖਿਲੇ ਫੁੱਲ ਦੇਖ ਸਕਾਂ, ਨਾਲੇ ਇਹ ਵੇਖਣ ਲਈ ਕਿ ਅੰਗੂਰਾਂ ਕਲੀਆਂ, ਜਾਂ ਅਨਾਰ ਨੂੰ ਫਲ ਨਿਕਲੇ ਹਨ ਜਾਂ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.