48ਜਦੋਂ ਸਮਲਾਹ ਦੀ ਮੌਤ ਹੋ ਗਈ, ਤਾਂ ਨਦੀ ਦੇ ਕੰਢੇ ਰਹੋਬੋਥ ਤੋਂ ਸ਼ਾਊਲ ਉਸ ਦੀ ਥਾਂ ਰਾਜਾ ਬਣਿਆ।
49ਜਦੋਂ ਸ਼ਾਊਲ ਦੀ ਮੌਤ ਹੋ ਗਈ ਤਾਂ ਅਕਬੋਰ ਦਾ ਪੁੱਤਰ ਬਾਲ-ਹਾਨਾਨ ਉਸ ਤੋਂ ਬਾਅਦ ਰਾਜਾ ਬਣਿਆ।
50ਜਦੋਂ ਬਾਲ-ਹਾਨਾਨ ਦੀ ਮੌਤ ਹੋ ਗਈ ਤਾਂ ਹਦਦ ਉਸ ਤੋਂ ਬਾਅਦ ਰਾਜਾ ਬਣਿਆ। ਉਸ ਦੇ ਸ਼ਹਿਰ ਦਾ ਨਾਮ ਪਾਊ ਸੀ ਅਤੇ ਉਸ ਦੀ ਪਤਨੀ ਦਾ ਨਾਮ ਮਹੇਤਾਬਏਲ ਸੀ ਜਿਹੜੀ ਮਤਰੇਦ ਦੀ ਧੀ ਅਤੇ ਮੇਜ਼ਾਹਾਬ ਦੀ ਦੋਹਤੀ ਸੀ।
51ਹਦਦ ਵੀ ਮਰ ਗਿਆ। ਅਦੋਮ ਦੇ ਇਹ ਸਰਦਾਰ ਸਨ: ਤਿਮਨਾ, ਅਲਵਾਹ, ਯਥੇਥ,
52ਆਹਾਲੀਬਾਮਾਹ, ਏਲਾਹ, ਪੀਨੋਨ,