50ਜਦੋਂ ਬਾਲ-ਹਾਨਾਨ ਦੀ ਮੌਤ ਹੋ ਗਈ ਤਾਂ ਹਦਦ ਉਸ ਤੋਂ ਬਾਅਦ ਰਾਜਾ ਬਣਿਆ। ਉਸ ਦੇ ਸ਼ਹਿਰ ਦਾ ਨਾਮ ਪਾਊ ਸੀ ਅਤੇ ਉਸ ਦੀ ਪਤਨੀ ਦਾ ਨਾਮ ਮਹੇਤਾਬਏਲ ਸੀ ਜਿਹੜੀ ਮਤਰੇਦ ਦੀ ਧੀ ਅਤੇ ਮੇਜ਼ਾਹਾਬ ਦੀ ਦੋਹਤੀ ਸੀ।
51ਹਦਦ ਵੀ ਮਰ ਗਿਆ। ਅਦੋਮ ਦੇ ਇਹ ਸਰਦਾਰ ਸਨ: ਤਿਮਨਾ, ਅਲਵਾਹ, ਯਥੇਥ,
52ਆਹਾਲੀਬਾਮਾਹ, ਏਲਾਹ, ਪੀਨੋਨ,
53ਕਨਜ਼, ਤੇਮਾਨ, ਮਿਬਜ਼ਾਰ,
54ਮਗਦੀਏਲ ਅਤੇ ਈਰਾਮ। ਇਹ ਅਦੋਮ ਦੇ ਸਰਦਾਰ ਸਨ।