30ਨਟੋਫਾਥੀ ਮਹਾਰਾਈ, ਨਟੋਫਾਥੀ ਬਆਨਾਹ ਦਾ ਪੁੱਤਰ ਹੇਲਦ,
31ਬਿਨਯਾਮੀਨ ਦੇ ਗਿਬਆਹ ਤੋਂ ਰਿਬਈ ਦਾ ਪੁੱਤਰ ਈਥਈ, ਬਨਾਯਾਹ ਪਿਰਾਥੋਨੀ,
32ਗਾਸ਼ ਦੀਆਂ ਖੱਡਾਂ ਵਿੱਚੋਂ ਹੂਰਈ, ਅਬੀਏਲ ਅਰਬਾਥੀ,
33ਅਜ਼ਮਾਵੇਥ ਬਹਾਰੂਮੀ, ਅਲਯਹਬਾ ਸ਼ਾਲਬੋਨੀ,
34ਹਾਸ਼ਮ ਗਿਜ਼ੋਨੀ ਦੇ ਪੁੱਤਰ, ਸ਼ਗੀ ਦਾ ਪੁੱਤਰ ਯੋਨਾਥਨ, ਹਰਾਰ ਦਾ ਵਾਸੀ,