38ਨਾਥਾਨ ਦਾ ਭਰਾ ਯੋਏਲ, ਹਗਰੀ ਦਾ ਪੁੱਤਰ ਮਿਬਾਰ,
39ਜ਼ਲੇਕ ਅੰਮੋਨੀ, ਬੇਰੋਥੀ ਨਹਰਈ, ਜ਼ੇਰੂਇਯਾਹ ਦਾ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲਾ,
40ਈਰਾ ਯਿਥਰੀ, ਗਾਰੇਬ ਯਿਥਰੀ,
41ਹਿੱਤੀ ਊਰੀਯਾਹ, ਅਹਲਾਈ ਦਾ ਪੁੱਤਰ ਜ਼ਾਬਾਦ,
42ਸ਼ੀਜ਼ਾ ਰਊਬੇਨੀ ਦਾ ਪੁੱਤਰ ਅਦੀਨਾ, ਜੋ ਰਊਬੇਨੀਆਂ ਦਾ ਸਰਦਾਰ ਸੀ ਅਤੇ ਉਹ ਦੇ ਨਾਲ ਤੀਹ,