1 ਇਤਿਹਾਸ 16

ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ, ਭੇਟ ਲੈ ਕੇ ਉਸ ਦੇ ਅੱਗੇ ਆਓ। ਉਸ ਦੀ ਪਵਿੱਤਰਤਾ ਦੀ ਸ਼ਾਨ ਵਿੱਚ ਯਾਹਵੇਹ ਦੀ ਉਪਾਸਨਾ ਕਰੋ।

1 Chronicles 16:29 (UKJV) Give unto the LORD the glory due unto his name: bring an offering, and come before him: worship the LORD in the beauty of holiness.

27ਸ਼ਾਨ ਅਤੇ ਪਰਤਾਪ ਉਹ ਦੇ ਅੱਗੇ ਹੈ, ਸਮਰੱਥਾ ਅਤੇ ਅਨੰਦ ਉਸ ਦੇ ਸਥਾਨ ਵਿੱਚ ਹਨ।

28ਹੇ ਕੌਮਾਂ ਦੇ ਸਾਰੇ ਘਰਾਣੇ, ਯਾਹਵੇਹ ਨੂੰ ਮੰਨੋ, ਯਾਹਵੇਹ ਦੀ ਮਹਿਮਾ ਅਤੇ ਤਾਕਤ ਦਾ ਧੰਨਵਾਦ ਕਰੋ।

29ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ, ਭੇਟ ਲੈ ਕੇ ਉਸ ਦੇ ਅੱਗੇ ਆਓ। ਉਸ ਦੀ ਪਵਿੱਤਰਤਾ ਦੀ ਸ਼ਾਨ ਵਿੱਚ ਯਾਹਵੇਹ ਦੀ ਉਪਾਸਨਾ ਕਰੋ।

30ਹੇ ਸਾਰੀ ਧਰਤੀ, ਉਸ ਦੇ ਅੱਗੇ ਕੰਬ ਜਾਓ! ਕੌਮਾਂ ਵਿੱਚ ਆਖੋ ਸੰਸਾਰ ਦ੍ਰਿੜਤਾ ਨਾਲ ਸਥਾਪਿਤ ਹੈ, ਇਸ ਨੂੰ ਹਿਲਾਇਆ ਨਹੀਂ ਜਾ ਸਕਦਾ।

31ਅਕਾਸ਼ ਅਨੰਦ ਕਰਨ, ਧਰਤੀ ਖੁਸ਼ ਹੋਵੇ, ਉਹ ਕੌਮਾਂ ਵਿੱਚ ਆਖਣ, “ਯਾਹਵੇਹ ਰਾਜ ਕਰਦਾ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.