1 ਇਤਿਹਾਸ 2

ਇਸਰਾਏਲ ਦੇ ਪੁੱਤਰ ਇਹ ਸਨ: ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਜ਼ਬੂਲੁਨ,

1 Chronicles 2:1 (UKJV) These are the sons of Israel; Reuben, Simeon, Levi, and Judah, Issachar, and Zebulun,

1ਇਸਰਾਏਲ ਦੇ ਪੁੱਤਰ ਇਹ ਸਨ: ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਜ਼ਬੂਲੁਨ,

2ਦਾਨ, ਯੋਸੇਫ਼, ਬਿਨਯਾਮੀਨ, ਨਫ਼ਤਾਲੀ, ਗਾਦ ਅਤੇ ਆਸ਼ੇਰ।

3ਯਹੂਦਾਹ ਦੇ ਪੁੱਤਰ: ਏਰ, ਓਨਾਨ ਅਤੇ ਸ਼ੇਲਾਹ। ਇਹ ਤਿੰਨੇ ਉਸਦੇ ਘਰ ਇੱਕ ਕਨਾਨੀ ਔਰਤ, ਸ਼ੂਆ ਦੀ ਧੀ ਤੋਂ ਪੈਦਾ ਹੋਏ ਸਨ। (ਏਰ ਯਹੂਦਾਹ ਦਾ ਜੇਠਾ ਸੀ ਜੋ ਯਾਹਵੇਹ ਦੀ ਨਿਗਾਹ ਵਿੱਚ ਦੁਸ਼ਟ ਸੀ ਇਸ ਲਈ ਯਾਹਵੇਹ ਨੇ ਉਸਨੂੰ ਮਾਰ ਦਿੱਤਾ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.