1 ਇਤਿਹਾਸ 2

ਯਹੂਦਾਹ ਦੇ ਪੁੱਤਰ: ਏਰ, ਓਨਾਨ ਅਤੇ ਸ਼ੇਲਾਹ। ਇਹ ਤਿੰਨੇ ਉਸਦੇ ਘਰ ਇੱਕ ਕਨਾਨੀ ਔਰਤ, ਸ਼ੂਆ ਦੀ ਧੀ ਤੋਂ ਪੈਦਾ ਹੋਏ ਸਨ। (ਏਰ ਯਹੂਦਾਹ ਦਾ ਜੇਠਾ ਸੀ ਜੋ ਯਾਹਵੇਹ ਦੀ ਨਿਗਾਹ ਵਿੱਚ ਦੁਸ਼ਟ ਸੀ ਇਸ ਲਈ ਯਾਹਵੇਹ ਨੇ ਉਸਨੂੰ ਮਾਰ ਦਿੱਤਾ।)

1 Chronicles 2:3 (UKJV) The sons of Judah; Er, and Onan, and Shelah: which three were born unto him of the daughter of Shua the Canaanitess. And Er, the firstborn of Judah, was evil in the sight of the LORD; and he slew him.

1ਇਸਰਾਏਲ ਦੇ ਪੁੱਤਰ ਇਹ ਸਨ: ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਜ਼ਬੂਲੁਨ,

2ਦਾਨ, ਯੋਸੇਫ਼, ਬਿਨਯਾਮੀਨ, ਨਫ਼ਤਾਲੀ, ਗਾਦ ਅਤੇ ਆਸ਼ੇਰ।

3ਯਹੂਦਾਹ ਦੇ ਪੁੱਤਰ: ਏਰ, ਓਨਾਨ ਅਤੇ ਸ਼ੇਲਾਹ। ਇਹ ਤਿੰਨੇ ਉਸਦੇ ਘਰ ਇੱਕ ਕਨਾਨੀ ਔਰਤ, ਸ਼ੂਆ ਦੀ ਧੀ ਤੋਂ ਪੈਦਾ ਹੋਏ ਸਨ। (ਏਰ ਯਹੂਦਾਹ ਦਾ ਜੇਠਾ ਸੀ ਜੋ ਯਾਹਵੇਹ ਦੀ ਨਿਗਾਹ ਵਿੱਚ ਦੁਸ਼ਟ ਸੀ ਇਸ ਲਈ ਯਾਹਵੇਹ ਨੇ ਉਸਨੂੰ ਮਾਰ ਦਿੱਤਾ।)

4ਯਹੂਦਾਹ ਦੀ ਨੂੰਹ ਤਾਮਾਰ ਨੇ ਪੇਰੇਜ਼ ਅਤੇ ਜ਼ੇਰਾਹ ਨੂੰ ਜਨਮ ਦਿੱਤਾ। ਯਹੂਦਾਹ ਦੇ ਕੁੱਲ ਪੰਜ ਪੁੱਤਰ ਸਨ।

5ਪੇਰੇਜ਼ ਦੇ ਪੁੱਤਰ: ਹੇਜ਼ਰੋਨ ਅਤੇ ਹਾਮੂਲ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.