8ਏਥਾਨ ਦਾ ਪੁੱਤਰ: ਅਜ਼ਰਯਾਹ।
9ਹੇਜ਼ਰੋਨ ਤੋਂ ਪੁੱਤਰ ਪੈਦਾ ਹੋਏ: ਯਰਹਮੇਲ, ਰਾਮ ਅਤੇ ਕਾਲੇਬ।
10ਰਾਮ ਅੰਮੀਨਾਦਾਬ ਦਾ ਪਿਤਾ ਸੀ, ਅਤੇ ਅੰਮੀਨਾਦਾਬ ਨਾਹਸ਼ੋਨ ਦਾ ਪਿਤਾ ਸੀ। ਯਹੂਦਾਹ ਦੇ ਲੋਕਾਂ ਦਾ ਆਗੂ ਸੀ।
11ਨਾਹਸ਼ੋਨ ਸਲਮਾ ਦਾ ਪਿਤਾ ਸੀ ਅਤੇ ਸਲਮਾ ਬੋਅਜ਼ ਦਾ ਪਿਤਾ ਸੀ।
12ਬੋਅਜ਼ ਓਬੇਦ ਦਾ ਪਿਤਾ ਅਤੇ ਓਬੇਦ ਯੱਸੀ ਦਾ ਪਿਤਾ ਸੀ।