7ਕਰਮੀ ਦਾ ਪੁੱਤਰ: ਆਕਾਰ, ਜਿਹੜਾ ਇਸਰਾਏਲ ਦੇ ਦੁੱਖ ਦੇਣ ਵਾਲਾ ਸੀ ਜਦੋਂ ਉਸ ਨੇ ਪਰਮੇਸ਼ਵਰ ਨੂੰ ਸਮਰਪਿਤ ਚੀਜ਼ਾਂ ਦੇ ਵਿਖੇ ਅਪਰਾਧ ਕੀਤਾ ਸੀ
8ਏਥਾਨ ਦਾ ਪੁੱਤਰ: ਅਜ਼ਰਯਾਹ।
9ਹੇਜ਼ਰੋਨ ਤੋਂ ਪੁੱਤਰ ਪੈਦਾ ਹੋਏ: ਯਰਹਮੇਲ, ਰਾਮ ਅਤੇ ਕਾਲੇਬ।
10ਰਾਮ ਅੰਮੀਨਾਦਾਬ ਦਾ ਪਿਤਾ ਸੀ, ਅਤੇ ਅੰਮੀਨਾਦਾਬ ਨਾਹਸ਼ੋਨ ਦਾ ਪਿਤਾ ਸੀ। ਯਹੂਦਾਹ ਦੇ ਲੋਕਾਂ ਦਾ ਆਗੂ ਸੀ।
11ਨਾਹਸ਼ੋਨ ਸਲਮਾ ਦਾ ਪਿਤਾ ਸੀ ਅਤੇ ਸਲਮਾ ਬੋਅਜ਼ ਦਾ ਪਿਤਾ ਸੀ।