1 ਇਤਿਹਾਸ 2

ਕਰਮੀ ਦਾ ਪੁੱਤਰ: ਆਕਾਰ, ਜਿਹੜਾ ਇਸਰਾਏਲ ਦੇ ਦੁੱਖ ਦੇਣ ਵਾਲਾ ਸੀ ਜਦੋਂ ਉਸ ਨੇ ਪਰਮੇਸ਼ਵਰ ਨੂੰ ਸਮਰਪਿਤ ਚੀਜ਼ਾਂ ਦੇ ਵਿਖੇ ਅਪਰਾਧ ਕੀਤਾ ਸੀ

1 Chronicles 2:7 (UKJV) And the sons of Carmi; Achar, the troubler of Israel, who transgressed in the thing accursed.

5ਪੇਰੇਜ਼ ਦੇ ਪੁੱਤਰ: ਹੇਜ਼ਰੋਨ ਅਤੇ ਹਾਮੂਲ।

6ਜ਼ੇਰਾਹ ਦੇ ਪੁੱਤਰ: ਜ਼ਿਮਰੀ, ਏਥਾਨ, ਹੇਮਾਨ, ਕਲਕੋਲ ਅਤੇ ਦਾਰਾ, ਇਹ ਕੁੱਲ ਪੰਜ ਸਨ।

7ਕਰਮੀ ਦਾ ਪੁੱਤਰ: ਆਕਾਰ, ਜਿਹੜਾ ਇਸਰਾਏਲ ਦੇ ਦੁੱਖ ਦੇਣ ਵਾਲਾ ਸੀ ਜਦੋਂ ਉਸ ਨੇ ਪਰਮੇਸ਼ਵਰ ਨੂੰ ਸਮਰਪਿਤ ਚੀਜ਼ਾਂ ਦੇ ਵਿਖੇ ਅਪਰਾਧ ਕੀਤਾ ਸੀ

8ਏਥਾਨ ਦਾ ਪੁੱਤਰ: ਅਜ਼ਰਯਾਹ।

9ਹੇਜ਼ਰੋਨ ਤੋਂ ਪੁੱਤਰ ਪੈਦਾ ਹੋਏ: ਯਰਹਮੇਲ, ਰਾਮ ਅਤੇ ਕਾਲੇਬ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.