4ਯਹੂਦਾਹ ਦੀ ਨੂੰਹ ਤਾਮਾਰ ਨੇ ਪੇਰੇਜ਼ ਅਤੇ ਜ਼ੇਰਾਹ ਨੂੰ ਜਨਮ ਦਿੱਤਾ। ਯਹੂਦਾਹ ਦੇ ਕੁੱਲ ਪੰਜ ਪੁੱਤਰ ਸਨ।
5ਪੇਰੇਜ਼ ਦੇ ਪੁੱਤਰ: ਹੇਜ਼ਰੋਨ ਅਤੇ ਹਾਮੂਲ।
6ਜ਼ੇਰਾਹ ਦੇ ਪੁੱਤਰ: ਜ਼ਿਮਰੀ, ਏਥਾਨ, ਹੇਮਾਨ, ਕਲਕੋਲ ਅਤੇ ਦਾਰਾ, ਇਹ ਕੁੱਲ ਪੰਜ ਸਨ।
7ਕਰਮੀ ਦਾ ਪੁੱਤਰ: ਆਕਾਰ, ਜਿਹੜਾ ਇਸਰਾਏਲ ਦੇ ਦੁੱਖ ਦੇਣ ਵਾਲਾ ਸੀ ਜਦੋਂ ਉਸ ਨੇ ਪਰਮੇਸ਼ਵਰ ਨੂੰ ਸਮਰਪਿਤ ਚੀਜ਼ਾਂ ਦੇ ਵਿਖੇ ਅਪਰਾਧ ਕੀਤਾ ਸੀ
8ਏਥਾਨ ਦਾ ਪੁੱਤਰ: ਅਜ਼ਰਯਾਹ।