1 ਇਤਿਹਾਸ 2

ਯੱਸੀ ਆਪਣੇ ਜੇਠੇ ਪੁੱਤਰ ਅਲੀਆਬ ਦਾ ਪਿਤਾ ਸੀ, ਦੂਸਰਾ ਪੁੱਤਰ ਅਬੀਨਾਦਾਬ, ਤੀਸਰਾ ਸ਼ਿਮਆ,

1 Chronicles 2:13 (UKJV) And Jesse brings forth his firstborn Eliab, and Abinadab the second, and Shimma the third,

11ਨਾਹਸ਼ੋਨ ਸਲਮਾ ਦਾ ਪਿਤਾ ਸੀ ਅਤੇ ਸਲਮਾ ਬੋਅਜ਼ ਦਾ ਪਿਤਾ ਸੀ।

12ਬੋਅਜ਼ ਓਬੇਦ ਦਾ ਪਿਤਾ ਅਤੇ ਓਬੇਦ ਯੱਸੀ ਦਾ ਪਿਤਾ ਸੀ।

13ਯੱਸੀ ਆਪਣੇ ਜੇਠੇ ਪੁੱਤਰ ਅਲੀਆਬ ਦਾ ਪਿਤਾ ਸੀ, ਦੂਸਰਾ ਪੁੱਤਰ ਅਬੀਨਾਦਾਬ, ਤੀਸਰਾ ਸ਼ਿਮਆ,

14ਚੌਥਾ ਨਥਾਨੇਲ, ਪੰਜਵਾਂ ਰੱਦਾਈ,

15ਛੇਵਾਂ ਓਜ਼ਮ ਅਤੇ ਸੱਤਵਾਂ ਦਾਵੀਦ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.