12ਬੋਅਜ਼ ਓਬੇਦ ਦਾ ਪਿਤਾ ਅਤੇ ਓਬੇਦ ਯੱਸੀ ਦਾ ਪਿਤਾ ਸੀ।
13ਯੱਸੀ ਆਪਣੇ ਜੇਠੇ ਪੁੱਤਰ ਅਲੀਆਬ ਦਾ ਪਿਤਾ ਸੀ, ਦੂਸਰਾ ਪੁੱਤਰ ਅਬੀਨਾਦਾਬ, ਤੀਸਰਾ ਸ਼ਿਮਆ,
14ਚੌਥਾ ਨਥਾਨੇਲ, ਪੰਜਵਾਂ ਰੱਦਾਈ,
15ਛੇਵਾਂ ਓਜ਼ਮ ਅਤੇ ਸੱਤਵਾਂ ਦਾਵੀਦ।
16ਉਹਨਾਂ ਦੀਆਂ ਭੈਣਾਂ ਜ਼ੇਰੂਇਯਾਹ ਅਤੇ ਅਬੀਗੈਲ ਸਨ। ਜ਼ੇਰੂਇਯਾਹ ਦੇ ਤਿੰਨ ਪੁੱਤਰ ਅਬੀਸ਼ਾਈ, ਯੋਆਬ ਅਤੇ ਅਸਾਹੇਲ ਸਨ।