1 ਇਤਿਹਾਸ 2

ਉਹਨਾਂ ਦੀਆਂ ਭੈਣਾਂ ਜ਼ੇਰੂਇਯਾਹ ਅਤੇ ਅਬੀਗੈਲ ਸਨ। ਜ਼ੇਰੂਇਯਾਹ ਦੇ ਤਿੰਨ ਪੁੱਤਰ ਅਬੀਸ਼ਾਈ, ਯੋਆਬ ਅਤੇ ਅਸਾਹੇਲ ਸਨ।

1 Chronicles 2:16 (UKJV) Whose sisters were Zeruiah, and Abigail. And the sons of Zeruiah; Abishai, and Joab, and Asahel, three.

14ਚੌਥਾ ਨਥਾਨੇਲ, ਪੰਜਵਾਂ ਰੱਦਾਈ,

15ਛੇਵਾਂ ਓਜ਼ਮ ਅਤੇ ਸੱਤਵਾਂ ਦਾਵੀਦ।

16ਉਹਨਾਂ ਦੀਆਂ ਭੈਣਾਂ ਜ਼ੇਰੂਇਯਾਹ ਅਤੇ ਅਬੀਗੈਲ ਸਨ। ਜ਼ੇਰੂਇਯਾਹ ਦੇ ਤਿੰਨ ਪੁੱਤਰ ਅਬੀਸ਼ਾਈ, ਯੋਆਬ ਅਤੇ ਅਸਾਹੇਲ ਸਨ।

17ਅਬੀਗੈਲ ਅਮਾਸਾ ਦੀ ਮਾਤਾ ਸੀ, ਜਿਸ ਦਾ ਪਿਤਾ ਯਥੇਰ ਇਸਮਾਏਲੀ ਸੀ।

18ਹੇਜ਼ਰੋਨ ਦੇ ਪੁੱਤਰ ਕਾਲੇਬ ਨੂੰ ਉਸਦੀ ਪਤਨੀ ਅਜ਼ੂਬਾਹ (ਅਤੇ ਯਰੀਓਥ ਤੋਂ) ਬੱਚੇ ਹੋਏ ਅਤੇ ਇਹ ਉਸਦੇ ਪੁੱਤਰ ਸਨ: ਯਸ਼ੇਰ, ਸ਼ੋਬਾਬ ਅਤੇ ਅਰਿਦੋਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.