1 ਇਤਿਹਾਸ 2

ਹੇਜ਼ਰੋਨ ਦੇ ਪੁੱਤਰ ਕਾਲੇਬ ਨੂੰ ਉਸਦੀ ਪਤਨੀ ਅਜ਼ੂਬਾਹ (ਅਤੇ ਯਰੀਓਥ ਤੋਂ) ਬੱਚੇ ਹੋਏ ਅਤੇ ਇਹ ਉਸਦੇ ਪੁੱਤਰ ਸਨ: ਯਸ਼ੇਰ, ਸ਼ੋਬਾਬ ਅਤੇ ਅਰਿਦੋਨ।

1 Chronicles 2:18 (UKJV) And Caleb the son of Hezron brings forth children of Azubah his wife, and of Jerioth: her sons are these; Jesher, and Shobab, and Ardon.

16ਉਹਨਾਂ ਦੀਆਂ ਭੈਣਾਂ ਜ਼ੇਰੂਇਯਾਹ ਅਤੇ ਅਬੀਗੈਲ ਸਨ। ਜ਼ੇਰੂਇਯਾਹ ਦੇ ਤਿੰਨ ਪੁੱਤਰ ਅਬੀਸ਼ਾਈ, ਯੋਆਬ ਅਤੇ ਅਸਾਹੇਲ ਸਨ।

17ਅਬੀਗੈਲ ਅਮਾਸਾ ਦੀ ਮਾਤਾ ਸੀ, ਜਿਸ ਦਾ ਪਿਤਾ ਯਥੇਰ ਇਸਮਾਏਲੀ ਸੀ।

18ਹੇਜ਼ਰੋਨ ਦੇ ਪੁੱਤਰ ਕਾਲੇਬ ਨੂੰ ਉਸਦੀ ਪਤਨੀ ਅਜ਼ੂਬਾਹ (ਅਤੇ ਯਰੀਓਥ ਤੋਂ) ਬੱਚੇ ਹੋਏ ਅਤੇ ਇਹ ਉਸਦੇ ਪੁੱਤਰ ਸਨ: ਯਸ਼ੇਰ, ਸ਼ੋਬਾਬ ਅਤੇ ਅਰਿਦੋਨ।

19ਜਦੋਂ ਅਜ਼ੂਬਾਹ ਦੀ ਮੌਤ ਹੋ ਗਈ, ਕਾਲੇਬ ਨੇ ਅਫ਼ਰਾਥ ਨਾਲ ਵਿਆਹ ਕੀਤਾ, ਜਿਸ ਤੋਂ ਉਸਨੂੰ ਹੂਰ ਪੈਦਾ ਹੋਇਆ।

20ਹੂਰ ਊਰੀ ਦਾ ਪਿਤਾ ਸੀ ਅਤੇ ਊਰੀ ਬਸਲਏਲ ਦਾ ਪਿਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.