1 ਇਤਿਹਾਸ 2

ਯਰਹਮੇਲ ਦੇ ਜੇਠੇ ਰਾਮ ਦੇ ਪੁੱਤਰ: ਮਾਅਜ਼, ਜਾਮੀਨ ਅਤੇ ਏਕਰ।

1 Chronicles 2:27 (UKJV) And the sons of Ram the firstborn of Jerahmeel were, Maaz, and Jamin, and Eker.

25ਹੇਜ਼ਰੋਨ ਦੇ ਜੇਠੇ ਪੁੱਤਰ ਯਰਹਮੇਲ ਦੇ ਪੁੱਤਰ: ਰਾਮ ਉਸਦਾ ਜੇਠਾ, ਬੂਨਾਹ, ਓਰੇਨ, ਓਜ਼ਮ ਅਤੇ ਅਹੀਯਾਹ।

26ਯਰਹਮੇਲ ਦੀ ਇੱਕ ਹੋਰ ਪਤਨੀ ਸੀ ਜਿਸ ਦਾ ਨਾਮ ਅਤਾਰਾਹ ਸੀ। ਉਹ ਓਨਾਮ ਦੀ ਮਾਂ ਸੀ।

27ਯਰਹਮੇਲ ਦੇ ਜੇਠੇ ਰਾਮ ਦੇ ਪੁੱਤਰ: ਮਾਅਜ਼, ਜਾਮੀਨ ਅਤੇ ਏਕਰ।

28ਓਨਾਮ ਦੇ ਪੁੱਤਰ: ਸ਼ੰਮਈ ਅਤੇ ਯਾਦਾ। ਸ਼ੰਮਈ ਦੇ ਪੁੱਤਰ: ਨਾਦਾਬ ਅਤੇ ਅਬੀਸ਼ੂਰ।

29ਅਬੀਸ਼ੂਰ ਦੀ ਪਤਨੀ ਦਾ ਨਾਮ ਅਬੀਹਾਇਲ ਸੀ, ਜਿਸ ਨੇ ਉਸ ਤੋਂ ਅਹਬਾਨ ਅਤੇ ਮੋਲਿਦ ਨੂੰ ਜਨਮ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.