1 ਇਤਿਹਾਸ 2

ਅਬੀਸ਼ੂਰ ਦੀ ਪਤਨੀ ਦਾ ਨਾਮ ਅਬੀਹਾਇਲ ਸੀ, ਜਿਸ ਨੇ ਉਸ ਤੋਂ ਅਹਬਾਨ ਅਤੇ ਮੋਲਿਦ ਨੂੰ ਜਨਮ ਦਿੱਤਾ।

1 Chronicles 2:29 (UKJV) And the name of the wife of Abishur was Abihail, and she bare him Ahban, and Molid.

27ਯਰਹਮੇਲ ਦੇ ਜੇਠੇ ਰਾਮ ਦੇ ਪੁੱਤਰ: ਮਾਅਜ਼, ਜਾਮੀਨ ਅਤੇ ਏਕਰ।

28ਓਨਾਮ ਦੇ ਪੁੱਤਰ: ਸ਼ੰਮਈ ਅਤੇ ਯਾਦਾ। ਸ਼ੰਮਈ ਦੇ ਪੁੱਤਰ: ਨਾਦਾਬ ਅਤੇ ਅਬੀਸ਼ੂਰ।

29ਅਬੀਸ਼ੂਰ ਦੀ ਪਤਨੀ ਦਾ ਨਾਮ ਅਬੀਹਾਇਲ ਸੀ, ਜਿਸ ਨੇ ਉਸ ਤੋਂ ਅਹਬਾਨ ਅਤੇ ਮੋਲਿਦ ਨੂੰ ਜਨਮ ਦਿੱਤਾ।

30ਨਾਦਾਬ ਦੇ ਪੁੱਤਰ: ਸੇਲੇਦ ਅਤੇ ਅੱਪਇਮ, ਪਰ ਸੇਲੇਦ ਬੇ-ਔਲਾਦ ਹੀ ਮਰ ਗਿਆ।

31ਅੱਪਇਮ ਦਾ ਪੁੱਤਰ: ਈਸ਼ੀ, ਜੋ ਸ਼ੇਸ਼ਾਨ ਦਾ ਪਿਤਾ ਸੀ। ਸ਼ੇਸ਼ਾਨ ਅਹਲਈ ਦਾ ਪਿਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.