28ਓਨਾਮ ਦੇ ਪੁੱਤਰ: ਸ਼ੰਮਈ ਅਤੇ ਯਾਦਾ। ਸ਼ੰਮਈ ਦੇ ਪੁੱਤਰ: ਨਾਦਾਬ ਅਤੇ ਅਬੀਸ਼ੂਰ।
29ਅਬੀਸ਼ੂਰ ਦੀ ਪਤਨੀ ਦਾ ਨਾਮ ਅਬੀਹਾਇਲ ਸੀ, ਜਿਸ ਨੇ ਉਸ ਤੋਂ ਅਹਬਾਨ ਅਤੇ ਮੋਲਿਦ ਨੂੰ ਜਨਮ ਦਿੱਤਾ।
30ਨਾਦਾਬ ਦੇ ਪੁੱਤਰ: ਸੇਲੇਦ ਅਤੇ ਅੱਪਇਮ, ਪਰ ਸੇਲੇਦ ਬੇ-ਔਲਾਦ ਹੀ ਮਰ ਗਿਆ।
31ਅੱਪਇਮ ਦਾ ਪੁੱਤਰ: ਈਸ਼ੀ, ਜੋ ਸ਼ੇਸ਼ਾਨ ਦਾ ਪਿਤਾ ਸੀ। ਸ਼ੇਸ਼ਾਨ ਅਹਲਈ ਦਾ ਪਿਤਾ ਸੀ।
32ਯਾਦਾ ਦੇ ਪੁੱਤਰ, ਸ਼ੰਮਈ ਦੇ ਭਰਾ: ਯਥੇਰ ਅਤੇ ਯੋਨਾਥਨ। ਯਥੇਰ ਬੇ-ਔਲਾਦ ਮਰ ਗਿਆ।