40ਅਲਯਾਸਾਹ ਸਿਸਮਈ ਦਾ ਪਿਤਾ, ਸਿਸਮਈ ਸ਼ੱਲੂਮ ਦਾ ਪਿਤਾ,
41ਸ਼ੱਲੂਮ ਯਕਮਯਾਹ ਦਾ ਪਿਤਾ ਸੀ ਅਤੇ ਯਕਮਯਾਹ ਅਲੀਸ਼ਾਮਾ ਦਾ ਪਿਤਾ ਸੀ।
42ਯਰਹਮੇਲ ਦੇ ਭਰਾ ਕਾਲੇਬ ਦੇ ਪੁੱਤਰ: ਉਸ ਦਾ ਜੇਠਾ ਪੁੱਤਰ ਮੇਸ਼ਾ, ਜੋ ਜ਼ੀਫ਼ ਦਾ ਪਿਤਾ ਸੀ, ਅਤੇ ਉਸ ਦਾ ਪੁੱਤਰ ਮਾਰਸ਼ਾਹ, ਜੋ ਹੇਬਰੋਨ ਦਾ ਪਿਤਾ ਸੀ।
43ਹੇਬਰੋਨ ਦੇ ਪੁੱਤਰ: ਕੋਰਾਹ, ਤਪੂਆਹ, ਰੇਕੇਮ ਅਤੇ ਸ਼ੇਮਾ।
44ਸ਼ੇਮਾ ਰਹਾਮ ਦਾ ਪਿਤਾ ਸੀ, ਅਤੇ ਰਹਾਮ ਯਰਕੇਮ ਦਾ ਪਿਤਾ ਸੀ। ਰੇਕੇਮ ਸ਼ੰਮਈ ਦਾ ਪਿਤਾ ਸੀ।