1 ਇਤਿਹਾਸ 2

ਹੇਬਰੋਨ ਦੇ ਪੁੱਤਰ: ਕੋਰਾਹ, ਤਪੂਆਹ, ਰੇਕੇਮ ਅਤੇ ਸ਼ੇਮਾ।

1 Chronicles 2:43 (UKJV) And the sons of Hebron; Korah, and Tappuah, and Rekem, and Shema.

41ਸ਼ੱਲੂਮ ਯਕਮਯਾਹ ਦਾ ਪਿਤਾ ਸੀ ਅਤੇ ਯਕਮਯਾਹ ਅਲੀਸ਼ਾਮਾ ਦਾ ਪਿਤਾ ਸੀ।

42ਯਰਹਮੇਲ ਦੇ ਭਰਾ ਕਾਲੇਬ ਦੇ ਪੁੱਤਰ: ਉਸ ਦਾ ਜੇਠਾ ਪੁੱਤਰ ਮੇਸ਼ਾ, ਜੋ ਜ਼ੀਫ਼ ਦਾ ਪਿਤਾ ਸੀ, ਅਤੇ ਉਸ ਦਾ ਪੁੱਤਰ ਮਾਰਸ਼ਾਹ, ਜੋ ਹੇਬਰੋਨ ਦਾ ਪਿਤਾ ਸੀ।

43ਹੇਬਰੋਨ ਦੇ ਪੁੱਤਰ: ਕੋਰਾਹ, ਤਪੂਆਹ, ਰੇਕੇਮ ਅਤੇ ਸ਼ੇਮਾ।

44ਸ਼ੇਮਾ ਰਹਾਮ ਦਾ ਪਿਤਾ ਸੀ, ਅਤੇ ਰਹਾਮ ਯਰਕੇਮ ਦਾ ਪਿਤਾ ਸੀ। ਰੇਕੇਮ ਸ਼ੰਮਈ ਦਾ ਪਿਤਾ ਸੀ।

45ਸ਼ੰਮਈ ਦਾ ਪੁੱਤਰ ਮਾਓਨ ਸੀ, ਅਤੇ ਮਾਓਨ ਬੈਥ-ਸੂਰ ਦਾ ਪਿਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.