1 ਇਤਿਹਾਸ 21

ਪਰ ਦਾਵੀਦ ਪਰਮੇਸ਼ਵਰ ਤੋਂ ਪੁੱਛਣ ਲਈ ਉਸ ਦੇ ਅੱਗੇ ਨਾ ਜਾ ਸਕਿਆ ਕਿਉਂਕਿ ਉਹ ਯਾਹਵੇਹ ਦੇ ਦੂਤ ਦੀ ਤਲਵਾਰ ਤੋਂ ਡਰਦਾ ਸੀ।

1 Chronicles 21:30 (UKJV) But David could not go before it to enquire of God: for he was afraid because of the sword of the angel of the LORD.

28ਉਸ ਸਮੇਂ ਜਦੋਂ ਦਾਵੀਦ ਨੇ ਵੇਖਿਆ ਕਿ ਯਾਹਵੇਹ ਨੇ ਯਬੂਸੀ ਅਰੌਨਾਹ ਦੇ ਪਿੜ ਵਿੱਚ ਉਸ ਨੂੰ ਉੱਤਰ ਦਿੱਤਾ ਹੈ ਤਾਂ ਉਸ ਨੇ ਉੱਥੇ ਬਲੀਆਂ ਚੜ੍ਹਾਈਆਂ।

29ਯਾਹਵੇਹ ਦਾ ਤੰਬੂ, ਜਿਸ ਨੂੰ ਮੋਸ਼ੇਹ ਨੇ ਉਜਾੜ ਵਿੱਚ ਬਣਾਇਆ ਸੀ, ਅਤੇ ਹੋਮ ਬਲੀ ਦੀ ਜਗਵੇਦੀ ਉਸ ਸਮੇਂ ਗਿਬਓਨ ਦੇ ਉੱਚੇ ਸਥਾਨ ਉੱਤੇ ਸੀ।

30ਪਰ ਦਾਵੀਦ ਪਰਮੇਸ਼ਵਰ ਤੋਂ ਪੁੱਛਣ ਲਈ ਉਸ ਦੇ ਅੱਗੇ ਨਾ ਜਾ ਸਕਿਆ ਕਿਉਂਕਿ ਉਹ ਯਾਹਵੇਹ ਦੇ ਦੂਤ ਦੀ ਤਲਵਾਰ ਤੋਂ ਡਰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.