1 ਇਤਿਹਾਸ 24

ਹਬਰੋਨ ਦੇ ਪੁੱਤਰ: ਯਿਰਯਾਹ ਪਹਿਲਾ, ਅਮਰਯਾਹ ਦੂਜਾ, ਯਹਜ਼ੀਏਲ ਤੀਜਾ ਅਤੇ ਯਕਾਮਯਾਮ ਚੌਥਾ।

1 Chronicles 24:23 (UKJV) And the sons of Hebron; Jeriah the first, Amariah the second, Jahaziel the third, Jekameam the fourth.

21ਰਹਾਬਯਾਹ ਦੇ ਪੁੱਤਰਾਂ ਵਿੱਚੋਂ ਯਿੱਸ਼ੀਯਾਹ ਪਹਿਲਾ ਸੀ।

22ਇਜ਼ਹਾਰੀਆਂ ਵਿੱਚੋਂ: ਸ਼ਲੋਮੋਥ; ਸ਼ਲੋਮੋਥ ਦੇ ਪੁੱਤਰਾਂ ਵਿੱਚੋਂ: ਯਹਥ।

23ਹਬਰੋਨ ਦੇ ਪੁੱਤਰ: ਯਿਰਯਾਹ ਪਹਿਲਾ, ਅਮਰਯਾਹ ਦੂਜਾ, ਯਹਜ਼ੀਏਲ ਤੀਜਾ ਅਤੇ ਯਕਾਮਯਾਮ ਚੌਥਾ।

24ਉਜ਼ੀਏਲ ਦਾ ਪੁੱਤਰ: ਮੀਕਾਹ; ਮੀਕਾਹ ਦੇ ਪੁੱਤਰਾਂ ਵਿੱਚੋਂ: ਸ਼ਮੀਰ।

25ਮੀਕਾਹ ਦਾ ਭਰਾ: ਯਿੱਸ਼ੀਯਾਹ; ਯਿੱਸ਼ੀਯਾਹ ਦੇ ਪੁੱਤਰਾਂ ਵਿੱਚੋਂ: ਜ਼ਕਰਯਾਹ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.