22ਇਜ਼ਹਾਰੀਆਂ ਵਿੱਚੋਂ: ਸ਼ਲੋਮੋਥ; ਸ਼ਲੋਮੋਥ ਦੇ ਪੁੱਤਰਾਂ ਵਿੱਚੋਂ: ਯਹਥ।
23ਹਬਰੋਨ ਦੇ ਪੁੱਤਰ: ਯਿਰਯਾਹ ਪਹਿਲਾ, ਅਮਰਯਾਹ ਦੂਜਾ, ਯਹਜ਼ੀਏਲ ਤੀਜਾ ਅਤੇ ਯਕਾਮਯਾਮ ਚੌਥਾ।
24ਉਜ਼ੀਏਲ ਦਾ ਪੁੱਤਰ: ਮੀਕਾਹ; ਮੀਕਾਹ ਦੇ ਪੁੱਤਰਾਂ ਵਿੱਚੋਂ: ਸ਼ਮੀਰ।
25ਮੀਕਾਹ ਦਾ ਭਰਾ: ਯਿੱਸ਼ੀਯਾਹ; ਯਿੱਸ਼ੀਯਾਹ ਦੇ ਪੁੱਤਰਾਂ ਵਿੱਚੋਂ: ਜ਼ਕਰਯਾਹ।
26ਮੇਰਾਰੀ ਦੇ ਪੁੱਤਰ: ਮਹਲੀ ਅਤੇ ਮੂਸ਼ੀ। ਯਅਜ਼ਯਾਹ ਦਾ ਪੁੱਤਰ: ਬੇਨੋ।