1 ਇਤਿਹਾਸ 24

ਅਤੇ ਮੂਸ਼ੀ ਦੇ ਪੁੱਤਰ: ਮਹਲੀ, ਏਦਰ ਅਤੇ ਯਰੀਮੋਥ। ਉਹ ਸਾਰੇ ਲੇਵੀ ਦੇ ਪੁੱਤਰਾਂ ਦੇ ਘਰਾਣਿਆਂ ਦੇ ਅਨੁਸਾਰ ਲੇਵੀਆਂ ਦੇ ਸੰਤਾਨ ਸਨ।

1 Chronicles 24:30 (UKJV) The sons also of Mushi; Mahli, and Eder, and Jerimoth. These were the sons of the Levites after the house of their fathers.

28ਮਹਲੀ ਤੋਂ: ਅਲਆਜ਼ਾਰ, ਜਿਸ ਦੇ ਕੋਈ ਪੁੱਤਰ ਨਹੀਂ ਸਨ।

29ਕੀਸ਼ ਤੋਂ: ਕੀਸ਼ ਦਾ ਪੁੱਤਰ ਯਰਹਮੇਲ।

30ਅਤੇ ਮੂਸ਼ੀ ਦੇ ਪੁੱਤਰ: ਮਹਲੀ, ਏਦਰ ਅਤੇ ਯਰੀਮੋਥ। ਉਹ ਸਾਰੇ ਲੇਵੀ ਦੇ ਪੁੱਤਰਾਂ ਦੇ ਘਰਾਣਿਆਂ ਦੇ ਅਨੁਸਾਰ ਲੇਵੀਆਂ ਦੇ ਸੰਤਾਨ ਸਨ।

31ਉਹਨਾਂ ਨੇ ਦਾਵੀਦ ਪਾਤਸ਼ਾਹ ਅਤੇ ਸਾਦੋਕ, ਅਹੀਮੇਲੇਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣਿਆਂ ਦੇ ਮੁਖੀਆਂ ਦੀ ਹਜ਼ੂਰੀ ਵਿੱਚ ਹਾਰੋਨ ਦੇ ਪੁੱਤਰਾਂ ਵਾਂਗ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਗੁਣੇ ਪਾਏ। ਸਭ ਤੋਂ ਵੱਡੇ ਭਰਾ ਦੇ ਪਰਿਵਾਰਾਂ ਨਾਲ ਸਭ ਤੋਂ ਛੋਟੇ ਭਰਾਵਾਂ ਵਰਗਾ ਹੀ ਸਲੂਕ ਕੀਤਾ ਜਾਂਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.