1 ਇਤਿਹਾਸ 24

ਕੀਸ਼ ਤੋਂ: ਕੀਸ਼ ਦਾ ਪੁੱਤਰ ਯਰਹਮੇਲ।

1 Chronicles 24:29 (UKJV) Concerning Kish: the son of Kish was Jerahmeel.

27ਮੇਰਾਰੀ ਦੇ ਪੁੱਤਰ: ਯਅਜ਼ਯਾਹ ਤੋਂ: ਬੇਨੋ, ਸ਼ੋਹਮ, ਜ਼ੱਕੂਰ ਅਤੇ ਇਬਰੀ।

28ਮਹਲੀ ਤੋਂ: ਅਲਆਜ਼ਾਰ, ਜਿਸ ਦੇ ਕੋਈ ਪੁੱਤਰ ਨਹੀਂ ਸਨ।

29ਕੀਸ਼ ਤੋਂ: ਕੀਸ਼ ਦਾ ਪੁੱਤਰ ਯਰਹਮੇਲ।

30ਅਤੇ ਮੂਸ਼ੀ ਦੇ ਪੁੱਤਰ: ਮਹਲੀ, ਏਦਰ ਅਤੇ ਯਰੀਮੋਥ। ਉਹ ਸਾਰੇ ਲੇਵੀ ਦੇ ਪੁੱਤਰਾਂ ਦੇ ਘਰਾਣਿਆਂ ਦੇ ਅਨੁਸਾਰ ਲੇਵੀਆਂ ਦੇ ਸੰਤਾਨ ਸਨ।

31ਉਹਨਾਂ ਨੇ ਦਾਵੀਦ ਪਾਤਸ਼ਾਹ ਅਤੇ ਸਾਦੋਕ, ਅਹੀਮੇਲੇਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣਿਆਂ ਦੇ ਮੁਖੀਆਂ ਦੀ ਹਜ਼ੂਰੀ ਵਿੱਚ ਹਾਰੋਨ ਦੇ ਪੁੱਤਰਾਂ ਵਾਂਗ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਗੁਣੇ ਪਾਏ। ਸਭ ਤੋਂ ਵੱਡੇ ਭਰਾ ਦੇ ਪਰਿਵਾਰਾਂ ਨਾਲ ਸਭ ਤੋਂ ਛੋਟੇ ਭਰਾਵਾਂ ਵਰਗਾ ਹੀ ਸਲੂਕ ਕੀਤਾ ਜਾਂਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.