25ਮੀਕਾਹ ਦਾ ਭਰਾ: ਯਿੱਸ਼ੀਯਾਹ; ਯਿੱਸ਼ੀਯਾਹ ਦੇ ਪੁੱਤਰਾਂ ਵਿੱਚੋਂ: ਜ਼ਕਰਯਾਹ।
26ਮੇਰਾਰੀ ਦੇ ਪੁੱਤਰ: ਮਹਲੀ ਅਤੇ ਮੂਸ਼ੀ। ਯਅਜ਼ਯਾਹ ਦਾ ਪੁੱਤਰ: ਬੇਨੋ।
27ਮੇਰਾਰੀ ਦੇ ਪੁੱਤਰ: ਯਅਜ਼ਯਾਹ ਤੋਂ: ਬੇਨੋ, ਸ਼ੋਹਮ, ਜ਼ੱਕੂਰ ਅਤੇ ਇਬਰੀ।
28ਮਹਲੀ ਤੋਂ: ਅਲਆਜ਼ਾਰ, ਜਿਸ ਦੇ ਕੋਈ ਪੁੱਤਰ ਨਹੀਂ ਸਨ।
29ਕੀਸ਼ ਤੋਂ: ਕੀਸ਼ ਦਾ ਪੁੱਤਰ ਯਰਹਮੇਲ।