1ਦਰਬਾਨਾਂ ਦੀ ਵੰਡ: ਕੋਰਹੀਆਂ ਵਿੱਚੋਂ: ਕੋਰਾਹ ਦਾ ਪੁੱਤਰ ਮਸ਼ੇਲਮਯਾਹ, ਜੋ ਆਸਾਫ਼ ਦੇ ਪੁੱਤਰਾਂ ਵਿੱਚੋਂ ਇੱਕ ਸੀ।
2ਮਸ਼ੇਲਮਯਾਹ ਦੇ ਪੁੱਤਰ ਸਨ: ਜ਼ਕਰਯਾਹ ਜੇਠਾ, ਯਦੀਏਲ ਦੂਸਰਾ, ਜ਼ਬਦਯਾਹ ਤੀਸਰਾ, ਯਥਨੀਏਲ ਚੌਥਾ,
3ਏਲਾਮ ਪੰਜਵਾਂ, ਯਹੋਹਾਨਾਨ ਛੇਵਾਂ ਅਤੇ ਅਲੀਹੋਏਨਈ ਸੱਤਵਾਂ।
ਦਰਬਾਨਾਂ ਦੀ ਵੰਡ: ਕੋਰਹੀਆਂ ਵਿੱਚੋਂ: ਕੋਰਾਹ ਦਾ ਪੁੱਤਰ ਮਸ਼ੇਲਮਯਾਹ, ਜੋ ਆਸਾਫ਼ ਦੇ ਪੁੱਤਰਾਂ ਵਿੱਚੋਂ ਇੱਕ ਸੀ।
1 Chronicles 26:1 (UKJV) Concerning the divisions of the porters: Of the Korhites was Meshelemiah the son of Kore, of the sons of Asaph.
1ਦਰਬਾਨਾਂ ਦੀ ਵੰਡ: ਕੋਰਹੀਆਂ ਵਿੱਚੋਂ: ਕੋਰਾਹ ਦਾ ਪੁੱਤਰ ਮਸ਼ੇਲਮਯਾਹ, ਜੋ ਆਸਾਫ਼ ਦੇ ਪੁੱਤਰਾਂ ਵਿੱਚੋਂ ਇੱਕ ਸੀ।
2ਮਸ਼ੇਲਮਯਾਹ ਦੇ ਪੁੱਤਰ ਸਨ: ਜ਼ਕਰਯਾਹ ਜੇਠਾ, ਯਦੀਏਲ ਦੂਸਰਾ, ਜ਼ਬਦਯਾਹ ਤੀਸਰਾ, ਯਥਨੀਏਲ ਚੌਥਾ,
3ਏਲਾਮ ਪੰਜਵਾਂ, ਯਹੋਹਾਨਾਨ ਛੇਵਾਂ ਅਤੇ ਅਲੀਹੋਏਨਈ ਸੱਤਵਾਂ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.