1 ਇਤਿਹਾਸ 27

ਇਫ਼ਰਾਈਮੀਆਂ ਦਾ: ਅਜ਼ਜ਼ਯਾਹ ਦਾ ਪੁੱਤਰ ਹੋਸ਼ੇਆ; ਮਨੱਸ਼ੇਹ ਦੇ ਅੱਧੇ ਗੋਤ ਤੋਂ ਵੱਧ: ਪਦਾਯਾਹ ਦਾ ਪੁੱਤਰ ਯੋਏਲ;

1 Chronicles 27:20 (UKJV) Of the children of Ephraim, Hoshea the son of Azaziah: of the half tribe of Manasseh, Joel the son of Pedaiah:

18ਯਹੂਦਾਹ ਦਾ: ਦਾਵੀਦ ਦਾ ਭਰਾ ਅਲੀਹੂ; ਯਿੱਸਾਕਾਰ ਦਾ: ਮੀਕਾਏਲ ਦਾ ਪੁੱਤਰ ਆਮਰੀ;

19ਜ਼ਬੂਲੁਨ ਦਾ: ਓਬਦਯਾਹ ਦਾ ਪੁੱਤਰ ਇਸ਼ਮਾਯਾਹ; ਨਫ਼ਤਾਲੀ ਦਾ: ਅਜ਼ਰੀਏਲ ਦਾ ਪੁੱਤਰ ਯਰੀਮੋਥ;

20ਇਫ਼ਰਾਈਮੀਆਂ ਦਾ: ਅਜ਼ਜ਼ਯਾਹ ਦਾ ਪੁੱਤਰ ਹੋਸ਼ੇਆ; ਮਨੱਸ਼ੇਹ ਦੇ ਅੱਧੇ ਗੋਤ ਤੋਂ ਵੱਧ: ਪਦਾਯਾਹ ਦਾ ਪੁੱਤਰ ਯੋਏਲ;

21ਗਿਲਆਦ ਵਿੱਚ ਮਨੱਸ਼ੇਹ ਦੇ ਅੱਧੇ ਗੋਤ ਦਾ: ਜ਼ਕਰਯਾਹ ਦਾ ਪੁੱਤਰ ਇਦੋ; ਬਿਨਯਾਮੀਨ ਦਾ: ਅਬਨੇਰ ਦਾ ਪੁੱਤਰ ਯਾਸੀਏਲ;

22ਦਾਨ ਦਾ: ਯਰੋਹਾਮ ਦਾ ਪੁੱਤਰ ਅਜ਼ਰੇਲ। ਇਹ ਇਸਰਾਏਲ ਦੇ ਗੋਤਾਂ ਦੇ ਆਗੂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.