1 ਇਤਿਹਾਸ 27

ਗਿਲਆਦ ਵਿੱਚ ਮਨੱਸ਼ੇਹ ਦੇ ਅੱਧੇ ਗੋਤ ਦਾ: ਜ਼ਕਰਯਾਹ ਦਾ ਪੁੱਤਰ ਇਦੋ; ਬਿਨਯਾਮੀਨ ਦਾ: ਅਬਨੇਰ ਦਾ ਪੁੱਤਰ ਯਾਸੀਏਲ;

1 Chronicles 27:21 (UKJV) Of the half tribe of Manasseh in Gilead, Iddo the son of Zechariah: of Benjamin, Jaasiel the son of Abner:

19ਜ਼ਬੂਲੁਨ ਦਾ: ਓਬਦਯਾਹ ਦਾ ਪੁੱਤਰ ਇਸ਼ਮਾਯਾਹ; ਨਫ਼ਤਾਲੀ ਦਾ: ਅਜ਼ਰੀਏਲ ਦਾ ਪੁੱਤਰ ਯਰੀਮੋਥ;

20ਇਫ਼ਰਾਈਮੀਆਂ ਦਾ: ਅਜ਼ਜ਼ਯਾਹ ਦਾ ਪੁੱਤਰ ਹੋਸ਼ੇਆ; ਮਨੱਸ਼ੇਹ ਦੇ ਅੱਧੇ ਗੋਤ ਤੋਂ ਵੱਧ: ਪਦਾਯਾਹ ਦਾ ਪੁੱਤਰ ਯੋਏਲ;

21ਗਿਲਆਦ ਵਿੱਚ ਮਨੱਸ਼ੇਹ ਦੇ ਅੱਧੇ ਗੋਤ ਦਾ: ਜ਼ਕਰਯਾਹ ਦਾ ਪੁੱਤਰ ਇਦੋ; ਬਿਨਯਾਮੀਨ ਦਾ: ਅਬਨੇਰ ਦਾ ਪੁੱਤਰ ਯਾਸੀਏਲ;

22ਦਾਨ ਦਾ: ਯਰੋਹਾਮ ਦਾ ਪੁੱਤਰ ਅਜ਼ਰੇਲ। ਇਹ ਇਸਰਾਏਲ ਦੇ ਗੋਤਾਂ ਦੇ ਆਗੂ ਸਨ।

23ਦਾਵੀਦ ਨੇ ਵੀਹ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਮਨੁੱਖਾਂ ਦੀ ਗਿਣਤੀ ਨਹੀਂ ਕੀਤੀ ਕਿਉਂਕਿ ਯਾਹਵੇਹ ਨੇ ਇਸਰਾਏਲ ਨੂੰ ਅਕਾਸ਼ ਵਿੱਚ ਤਾਰਿਆਂ ਵਾਂਗ ਅਨੇਕ ਬਣਾਉਣ ਦਾ ਵਾਅਦਾ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.