32ਦਾਵੀਦ ਦਾ ਚਾਚਾ ਯੋਨਾਥਾਨ ਇੱਕ ਸਲਾਹਕਾਰ, ਸੂਝਵਾਨ ਅਤੇ ਲਿਖਾਰੀ ਸੀ। ਹਕਮੋਨੀ ਦੇ ਪੁੱਤਰ ਯਹੀਏਲ ਨੇ ਰਾਜੇ ਦੇ ਪੁੱਤਰਾਂ ਦੀ ਦੇਖਭਾਲ ਕੀਤੀ।
33ਅਹੀਥੋਫ਼ਲ ਰਾਜੇ ਦਾ ਸਲਾਹਕਾਰ ਸੀ। ਹੂਸ਼ਈ ਅਰਕੀ ਰਾਜੇ ਦਾ ਵਿਸ਼ਵਾਸ ਪਾਤਰ ਸੀ।
34(ਅਹੀਥੋਫ਼ਲ ਤੋਂ ਬਾਅਦ ਬਨਾਯਾਹ ਦੇ ਪੁੱਤਰ ਯਹੋਯਾਦਾ ਅਤੇ ਅਬੀਯਾਥਰ ਨੇ ਰਾਜ ਕੀਤਾ।) ਯੋਆਬ ਸ਼ਾਹੀ ਫ਼ੌਜ ਦਾ ਸੈਨਾਪਤੀ ਸੀ।