1 ਇਤਿਹਾਸ 27

ਤੀਜੇ ਮਹੀਨੇ ਲਈ ਤੀਸਰਾ ਸੈਨਾਪਤੀ ਯਹੋਯਾਦਾ ਜਾਜਕ ਦਾ ਪੁੱਤਰ ਬਨਾਯਾਹ ਸੀ। ਉਹ ਪ੍ਰਧਾਨ ਸੀ ਅਤੇ ਉਸਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।

1 Chronicles 27:5 (UKJV) The third captain of the host for the third month was Benaiah the son of Jehoiada, a chief priest: and in his course were twenty and four thousand.

3ਪੇਰੇਜ਼ ਦੇ ਪੁੱਤਰਾਂ ਵਿੱਚੋਂ ਉਹ ਸੀ ਅਤੇ ਪਹਿਲੇ ਮਹੀਨੇ ਦੇ ਸੈਨਾਂ ਪਤੀਆਂ ਦਾ ਮੁਖੀ ਸੀ।

4ਅਤੇ ਦੂਸਰੇ ਮਹੀਨੇ ਦੀ ਵਾਰੀ ਉੱਤੇ ਅਹੋਹੀ ਦੋਦਈ ਸੀ ਅਤੇ ਉਸ ਦੀ ਵਾਰੀ ਉੱਤੇ ਮਿਕਲੋਥ ਹਾਕਮ ਸੀ। ਉਹ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।

5ਤੀਜੇ ਮਹੀਨੇ ਲਈ ਤੀਸਰਾ ਸੈਨਾਪਤੀ ਯਹੋਯਾਦਾ ਜਾਜਕ ਦਾ ਪੁੱਤਰ ਬਨਾਯਾਹ ਸੀ। ਉਹ ਪ੍ਰਧਾਨ ਸੀ ਅਤੇ ਉਸਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।

6ਇਹ ਉਹ ਬਨਾਯਾਹ ਸੀ ਜੋ ਤੀਹਾਂ ਵਿੱਚੋਂ ਇੱਕ ਬਲਵੰਤ ਯੋਧਾ ਸੀ ਅਤੇ ਤੀਹ ਤੋਂ ਉੱਪਰ ਸੀ। ਉਸ ਦੀ ਵਾਰੀ ਵਿੱਚ ਉਸ ਦਾ ਪੁੱਤਰ ਅੰਮੀਜ਼ਾਬਾਦ ਸੀ।

7ਚੌਥੇ ਮਹੀਨੇ ਦਾ ਚੌਥਾ, ਯੋਆਬ ਦਾ ਭਰਾ ਅਸਾਹੇਲ ਸੀ। ਉਸਦਾ ਪੁੱਤਰ ਜ਼ਬਦਯਾਹ ਉਸਦਾ ਪੁੱਤਰ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.