1 ਇਤਿਹਾਸ 4

ਮਯੋਨੋਥਈ ਆਫਰਾਹ ਦਾ ਪਿਤਾ ਸੀ। ਸਰਾਯਾਹ ਯੋਆਬ ਦਾ ਪਿਤਾ ਸੀ, ਗੇ-ਹਰਾਸ਼ੀਮ ਦਾ ਪਿਤਾ ਸੀ। ਇਹ ਇਸ ਲਈ ਸੱਦਿਆ ਗਿਆ ਕਿਉਂਕਿ ਇਸ ਦੇ ਲੋਕ ਹੁਨਰਮੰਦ ਕਾਮੇ ਸਨ।

1 Chronicles 4:14 (UKJV) And Meonothai brings forth Ophrah: and Seraiah brings forth Joab, the father of the valley of Charashim; for they were craftsmen.

12ਅਤੇ ਅਸ਼ਤੋਨ ਤੋਂ ਬੈਤਰਾਫਾ ਤੇ ਪਾਸੇਹ ਤੇ ਈਰ-ਨਾਹਾਸ਼ ਦੇ ਪਿਤਾ ਤਹਿੰਨਾਹ। ਇਹ ਰੇਕਾਹ ਦੇ ਮਨੁੱਖ ਸਨ।

13ਕੇਨਜ਼ ਦੇ ਪੁੱਤਰ: ਆਥਨੀਏਲ ਅਤੇ ਸਰਾਯਾਹ। ਆਥਨੀਏਲ ਦੇ ਪੁੱਤਰ: ਹਥਥ ਅਤੇ ਮਓਨੋਥਈ

14ਮਯੋਨੋਥਈ ਆਫਰਾਹ ਦਾ ਪਿਤਾ ਸੀ। ਸਰਾਯਾਹ ਯੋਆਬ ਦਾ ਪਿਤਾ ਸੀ, ਗੇ-ਹਰਾਸ਼ੀਮ ਦਾ ਪਿਤਾ ਸੀ। ਇਹ ਇਸ ਲਈ ਸੱਦਿਆ ਗਿਆ ਕਿਉਂਕਿ ਇਸ ਦੇ ਲੋਕ ਹੁਨਰਮੰਦ ਕਾਮੇ ਸਨ।

15ਯ਼ਫੁੰਨੇਹ ਦੇ ਪੁੱਤਰ ਕਾਲੇਬ ਦੇ ਪੁੱਤਰ: ਈਰੂ, ਏਲਾਹ ਅਤੇ ਨਾਮ। ਏਲਾਹ ਦਾ ਪੁੱਤਰ: ਕਨਜ਼।

16ਯਹਲਲੇਲ ਦੇ ਪੁੱਤਰ: ਜ਼ੀਫ਼, ਜ਼ੀਫ਼ਾਹ, ਤੀਰਯਾ ਅਤੇ ਅਸਰੇਲ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.