1 ਇਤਿਹਾਸ 4

ਮਸ਼ੋਬਾਬ; ਯਮਲੇਕ; ਅਮਾਜ਼ਯਾਹ ਦਾ ਪੁੱਤਰ ਯੋਸ਼ਾਹ;

1 Chronicles 4:34 (UKJV) And Meshobab, and Jamlech, and Joshah, the son of Amaziah,

32ਉਹਨਾਂ ਦੇ ਪਿੰਡ ਏਟਾਮ ਤੇ ਆਯਿਨ, ਰਿੰਮੋਨ ਤੇ ਤੋਕਨ ਤੇ ਆਸ਼ਾਨ, ਪੰਜ ਸ਼ਹਿਰ

33ਨਾਲੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਾਲ ਤੱਕ। ਇਹ ਉਹਨਾਂ ਦੇ ਵਸੇਬੇ ਸਨ ਅਤੇ ਉਹਨਾਂ ਦੀਆਂ ਕੁਲ ਪੱਤ੍ਰੀਆਂ ਸਨ:

34ਮਸ਼ੋਬਾਬ; ਯਮਲੇਕ; ਅਮਾਜ਼ਯਾਹ ਦਾ ਪੁੱਤਰ ਯੋਸ਼ਾਹ;

35ਯੋਏਲ; ਯੇਹੂ ਯੋਸ਼ਿਬਯਾਹ ਦਾ ਪੁੱਤਰ, ਸਰਾਯਾਹ ਦਾ ਪੁੱਤਰ, ਅਸੀਏਲ ਦਾ ਪੁੱਤਰ;

36ਅਤੇ ਅਲਯੋਏਨਈ ਤੇ ਯਅਕਬਾਹ ਤੇ ਯਸ਼ੋਹਾਯਾ ਤੇ ਅਸ਼ਾਯਾਹ ਤੇ ਅਦੀਏਲ ਤੇ ਯਿਸੀਮਿਏਲ ਤੇ ਬਨਾਯਾਹ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.