30ਬੈਥੂਏਲ, ਹੋਰਮਾਹ, ਸਿਕਲਗ,
31ਬੈਥ-ਮਰਕਾਬੋਥ, ਹਸਰ-ਸੂਸੀਮ, ਬੈਥ-ਬਿਰਈ ਅਤੇ ਸ਼ਰਾਇਮ ਵਿੱਚ ਰਹਿੰਦੇ ਸਨ। ਦਾਵੀਦ ਦੇ ਰਾਜ ਤੱਕ ਇਹ ਉਹਨਾਂ ਦੇ ਕਸਬੇ ਸਨ।
32ਉਹਨਾਂ ਦੇ ਪਿੰਡ ਏਟਾਮ ਤੇ ਆਯਿਨ, ਰਿੰਮੋਨ ਤੇ ਤੋਕਨ ਤੇ ਆਸ਼ਾਨ, ਪੰਜ ਸ਼ਹਿਰ
33ਨਾਲੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਾਲ ਤੱਕ। ਇਹ ਉਹਨਾਂ ਦੇ ਵਸੇਬੇ ਸਨ ਅਤੇ ਉਹਨਾਂ ਦੀਆਂ ਕੁਲ ਪੱਤ੍ਰੀਆਂ ਸਨ:
34ਮਸ਼ੋਬਾਬ; ਯਮਲੇਕ; ਅਮਾਜ਼ਯਾਹ ਦਾ ਪੁੱਤਰ ਯੋਸ਼ਾਹ;