28ਉਹ ਬੇਰਸ਼ੇਬਾ, ਮੋਲਾਦਾਹ, ਹਾਸੋਰ-ਸ਼ੂਆਲ,
29ਬਿਲਹਾਹ, ਆਸਮ, ਤੋਲਾਦ ਵਿੱਚ,
30ਬੈਥੂਏਲ, ਹੋਰਮਾਹ, ਸਿਕਲਗ,
31ਬੈਥ-ਮਰਕਾਬੋਥ, ਹਸਰ-ਸੂਸੀਮ, ਬੈਥ-ਬਿਰਈ ਅਤੇ ਸ਼ਰਾਇਮ ਵਿੱਚ ਰਹਿੰਦੇ ਸਨ। ਦਾਵੀਦ ਦੇ ਰਾਜ ਤੱਕ ਇਹ ਉਹਨਾਂ ਦੇ ਕਸਬੇ ਸਨ।
32ਉਹਨਾਂ ਦੇ ਪਿੰਡ ਏਟਾਮ ਤੇ ਆਯਿਨ, ਰਿੰਮੋਨ ਤੇ ਤੋਕਨ ਤੇ ਆਸ਼ਾਨ, ਪੰਜ ਸ਼ਹਿਰ