27ਸ਼ਿਮਈ ਦੇ ਸੋਲਾਂ ਪੁੱਤਰ ਅਤੇ ਛੇ ਧੀਆਂ ਸਨ, ਪਰ ਉਸਦੇ ਭਰਾਵਾਂ ਦੇ ਬਹੁਤੇ ਬੱਚੇ ਨਹੀਂ ਸਨ। ਇਸ ਲਈ ਉਹਨਾਂ ਦਾ ਸਾਰਾ ਪਰਿਵਾਰ ਯਹੂਦਾਹ ਦੇ ਲੋਕਾਂ ਵਾਂਗ ਨਹੀਂ ਸੀ।
28ਉਹ ਬੇਰਸ਼ੇਬਾ, ਮੋਲਾਦਾਹ, ਹਾਸੋਰ-ਸ਼ੂਆਲ,
29ਬਿਲਹਾਹ, ਆਸਮ, ਤੋਲਾਦ ਵਿੱਚ,
30ਬੈਥੂਏਲ, ਹੋਰਮਾਹ, ਸਿਕਲਗ,
31ਬੈਥ-ਮਰਕਾਬੋਥ, ਹਸਰ-ਸੂਸੀਮ, ਬੈਥ-ਬਿਰਈ ਅਤੇ ਸ਼ਰਾਇਮ ਵਿੱਚ ਰਹਿੰਦੇ ਸਨ। ਦਾਵੀਦ ਦੇ ਰਾਜ ਤੱਕ ਇਹ ਉਹਨਾਂ ਦੇ ਕਸਬੇ ਸਨ।