1 ਇਤਿਹਾਸ 4

ਸ਼ਿਮਈ ਦੇ ਸੋਲਾਂ ਪੁੱਤਰ ਅਤੇ ਛੇ ਧੀਆਂ ਸਨ, ਪਰ ਉਸਦੇ ਭਰਾਵਾਂ ਦੇ ਬਹੁਤੇ ਬੱਚੇ ਨਹੀਂ ਸਨ। ਇਸ ਲਈ ਉਹਨਾਂ ਦਾ ਸਾਰਾ ਪਰਿਵਾਰ ਯਹੂਦਾਹ ਦੇ ਲੋਕਾਂ ਵਾਂਗ ਨਹੀਂ ਸੀ।

1 Chronicles 4:27 (UKJV) And Shimei had sixteen sons and six daughters: but his brethren had not many children, neither did all their family multiply, like to the children of Judah.

25ਸ਼ੱਲੂਮ ਸ਼ਾਊਲ ਦਾ ਪੁੱਤਰ ਸੀ, ਮਿਬਸਾਮ ਉਸਦਾ ਪੁੱਤਰ ਅਤੇ ਮਿਸ਼ਮਾ ਉਸਦਾ ਪੁੱਤਰ ਸੀ।

26ਮਿਸ਼ਮਾ ਦੇ ਉੱਤਰਾਧਿਕਾਰੀ: ਉਸਦਾ ਪੁੱਤਰ ਹਮੂਏਲ, ਉਸਦਾ ਪੁੱਤਰ ਜ਼ੱਕੂਰ ਅਤੇ ਉਸਦਾ ਪੁੱਤਰ ਸ਼ਿਮਈ।

27ਸ਼ਿਮਈ ਦੇ ਸੋਲਾਂ ਪੁੱਤਰ ਅਤੇ ਛੇ ਧੀਆਂ ਸਨ, ਪਰ ਉਸਦੇ ਭਰਾਵਾਂ ਦੇ ਬਹੁਤੇ ਬੱਚੇ ਨਹੀਂ ਸਨ। ਇਸ ਲਈ ਉਹਨਾਂ ਦਾ ਸਾਰਾ ਪਰਿਵਾਰ ਯਹੂਦਾਹ ਦੇ ਲੋਕਾਂ ਵਾਂਗ ਨਹੀਂ ਸੀ।

28ਉਹ ਬੇਰਸ਼ੇਬਾ, ਮੋਲਾਦਾਹ, ਹਾਸੋਰ-ਸ਼ੂਆਲ,

29ਬਿਲਹਾਹ, ਆਸਮ, ਤੋਲਾਦ ਵਿੱਚ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.