1 ਇਤਿਹਾਸ 4

ਮਿਸ਼ਮਾ ਦੇ ਉੱਤਰਾਧਿਕਾਰੀ: ਉਸਦਾ ਪੁੱਤਰ ਹਮੂਏਲ, ਉਸਦਾ ਪੁੱਤਰ ਜ਼ੱਕੂਰ ਅਤੇ ਉਸਦਾ ਪੁੱਤਰ ਸ਼ਿਮਈ।

1 Chronicles 4:26 (UKJV) And the sons of Mishma; Hamuel his son, Zacchur his son, Shimei his son.

24ਸ਼ਿਮਓਨ ਦੇ ਉੱਤਰਾਧਿਕਾਰੀ: ਨਮੁਏਲ, ਯਾਮੀਨ, ਯਾਰੀਬ, ਜ਼ੇਰਾਹ ਅਤੇ ਸ਼ਾਊਲ;

25ਸ਼ੱਲੂਮ ਸ਼ਾਊਲ ਦਾ ਪੁੱਤਰ ਸੀ, ਮਿਬਸਾਮ ਉਸਦਾ ਪੁੱਤਰ ਅਤੇ ਮਿਸ਼ਮਾ ਉਸਦਾ ਪੁੱਤਰ ਸੀ।

26ਮਿਸ਼ਮਾ ਦੇ ਉੱਤਰਾਧਿਕਾਰੀ: ਉਸਦਾ ਪੁੱਤਰ ਹਮੂਏਲ, ਉਸਦਾ ਪੁੱਤਰ ਜ਼ੱਕੂਰ ਅਤੇ ਉਸਦਾ ਪੁੱਤਰ ਸ਼ਿਮਈ।

27ਸ਼ਿਮਈ ਦੇ ਸੋਲਾਂ ਪੁੱਤਰ ਅਤੇ ਛੇ ਧੀਆਂ ਸਨ, ਪਰ ਉਸਦੇ ਭਰਾਵਾਂ ਦੇ ਬਹੁਤੇ ਬੱਚੇ ਨਹੀਂ ਸਨ। ਇਸ ਲਈ ਉਹਨਾਂ ਦਾ ਸਾਰਾ ਪਰਿਵਾਰ ਯਹੂਦਾਹ ਦੇ ਲੋਕਾਂ ਵਾਂਗ ਨਹੀਂ ਸੀ।

28ਉਹ ਬੇਰਸ਼ੇਬਾ, ਮੋਲਾਦਾਹ, ਹਾਸੋਰ-ਸ਼ੂਆਲ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.