1 ਇਤਿਹਾਸ 4

ਸ਼ਿਮਓਨ ਦੇ ਉੱਤਰਾਧਿਕਾਰੀ: ਨਮੁਏਲ, ਯਾਮੀਨ, ਯਾਰੀਬ, ਜ਼ੇਰਾਹ ਅਤੇ ਸ਼ਾਊਲ;

1 Chronicles 4:24 (UKJV) The sons of Simeon were, Nemuel, and Jamin, Jarib, Zerah, and Shaul:

22ਅਤੇ ਯੋਕੀਮ ਤੇ ਕੋਜ਼ੇਬਾ ਦੇ ਮਨੁੱਖ ਤੇ ਯੋਆਸ਼ ਤੇ ਸਾਰਾਫ ਜੋ ਮੋਆਬ ਤੇ ਹਕੂਮਤ ਕਰਦੇ ਸਨ ਅਤੇ ਯਾਸ਼ੂਬੀ-ਲਹਮ। (ਅਤੇ ਇਹ ਗੱਲਾਂ ਪੁਰਾਣੀਆਂ ਹਨ)

23ਇਹ ਘੁਮਿਆਰ ਸਨ ਅਤੇ ਗਦੇਰਾਹ ਤੇ ਨਤਾਈਮ ਦੇ ਵੱਸਣ ਵਾਲੇ ਸਨ। ਉੱਥੇ ਉਹ ਪਾਤਸ਼ਾਹ ਦੇ ਨਾਲ ਉਹ ਦੇ ਕੰਮ ਕਰਨ ਲਈ ਵੱਸਦੇ ਸਨ।

24ਸ਼ਿਮਓਨ ਦੇ ਉੱਤਰਾਧਿਕਾਰੀ: ਨਮੁਏਲ, ਯਾਮੀਨ, ਯਾਰੀਬ, ਜ਼ੇਰਾਹ ਅਤੇ ਸ਼ਾਊਲ;

25ਸ਼ੱਲੂਮ ਸ਼ਾਊਲ ਦਾ ਪੁੱਤਰ ਸੀ, ਮਿਬਸਾਮ ਉਸਦਾ ਪੁੱਤਰ ਅਤੇ ਮਿਸ਼ਮਾ ਉਸਦਾ ਪੁੱਤਰ ਸੀ।

26ਮਿਸ਼ਮਾ ਦੇ ਉੱਤਰਾਧਿਕਾਰੀ: ਉਸਦਾ ਪੁੱਤਰ ਹਮੂਏਲ, ਉਸਦਾ ਪੁੱਤਰ ਜ਼ੱਕੂਰ ਅਤੇ ਉਸਦਾ ਪੁੱਤਰ ਸ਼ਿਮਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.